Brave man

ਦਲੇਰ ਬੰਦਾ

ਦਲੇਰ ਬੰਦਾ Brave man | ਜਿਹੜਾ ਵੀ ਬੰਦਾ ਅਪਣੇ-ਆਪ ਨੂੰ ਦਲੇਰ ਹੋਣ ਦਾ ਵਿਖਾਵਾ ਕਰਦਾ ਹੈ ਉਹ ਅਸਲ ਵਿਚ ਦਲੇਰ ਨਹੀਂ ਹੁੰਦਾ ਉਹ ਬੰਦਾ ਡਰਪੋਕ ਈ ਏ ਇਸ ਦੀਆਂ ਤੁਹਾਨੂੰ ਕਈ ਮਿਸਾਲਾਂ ਤੁਹਾਡੇ ਆਲੇ-ਦੁਆਲੇ ਹੀ ਮਿਲ ਜਾਣਗੀਆਂ, ਜਿਵੇਂ ਕਿ ਆਮ ਹੀ ਲੋਕ ਮੁੱਛਾਂ ਚਾੜ੍ਹਕੇ ਬੁਲਟ ਤੇ ਬੰਦੂਕ ਦੀਆਂ ਫੋਟੋਆਂ ਫੇਸਬੁੱਕ ‘ਤੇ ਪਾ ਕੇ ਵਿਖਾਉਦੇ ਹਨ […]
ਕਹਾਣੀਆਂ  ਸਾਹਿਤ