BJP SAD Alliance Punjab

BJP Akali Dal Alliance: ਮਿਸ਼ਨ 2027, ਅਕਾਲੀ-ਭਾਜਪਾ ਅੱਜ ਮੁੜ ਹੋਣਗੇ ਘਿਓ-ਖਿਚੜੀ!

ਪੰਜਾਬ ’ਚ ਭਾਜਪਾ ਤੇ ਅਕਾਲੀ ਦਲ ਵਿਚਕਾਰ ਗਠਜੋੜ ਫਾਈਨਲ ਹੋ ਗਿਆ ਹੈ। ਇਸ ਬਾਰੇ ਐਲਾਨ ਅੱਜ ਦੁਪਹਿਰ 1:00 ਵਜੇ ਕੀਤਾ ਜਾਵੇਗਾ, ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਮੌਜ਼ੂਦ ਰਹਿਣਗੇ।
ਦੇਸ਼  ਪੰਜਾਬ  ਸੂਬੇ  ਖਾਸ ਖਬਰ