BJP Rally In Punjab

BJP Rally In Punjab: ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਸਤਪਾਲ ਸਿੰਘ ਪੂਨੀਆ ਦੀ ਟਿਕਟ ਦੀ ਦਾਅਵੇਦਾਰੀ ’ਤੇ ਲਾਈ ਮੋਹਰ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਸਨੌਰ ’ਚ ਅੱਜ ਰਾਜਨੀਤਿਕ ਮਾਹੌਲ ਉਸ ਸਮੇਂ ਹੋਰ ਜ਼ਿਆਦਾ ਗਰਮਾ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਜੀ ਰਾਮ ਜੀ ਸੈਲ ਦੇ ਸੂਬਾ ਕਨਵੀਨਰ ਅਤੇ ਹਲਕਾ ਸਨੌਰ ਦੇ ਆਗੂ ਸਤਪਾਲ ਸਿੰਘ ਪੂਨੀਆ ਨੇ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ
ਪੰਜਾਬ  ਸੂਬੇ  ਖਾਸ ਖਬਰ