Bisleri West News

Bisleri Water: ਬਿਸਲੇਰੀ ਨੇ ਪੱਛਮੀ ਬੰਗਾਲ ’ਚ ਕੋਲੀਫਾਰਮ ਮਿਲਣ ਦੇ ਮਾਮਲੇ ’ਚ ਐੱਫਐੱਸਐੱਸਏਆਈ ਤੋਂ ਸਮੀਖਿਆ ਦੀ ਮੰਗ ਕੀਤੀ

ਬੋਤਲਬੰਦ ਪੀਣ ਵਾਲੇ ਪਾਣੀ ਦੀ ਨਿਰਮਾਤਾ ਕੰਪਨੀ ਬਿਸਲੇਰੀ ਨੇ ਪਾਣੀ ਦੀ ਜਾਂਚ ਦੀ ਸਮੀਖਿਆ ਦੀ ਮੰਗ ਕੀਤੀ ਹੈ। ਬਿਸਲੇਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੋ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਦੁਆਰਾ ਕੀਤੇ ਗਏ ਸੁਤੰਤਰ ਟੈਸਟਾਂ ਵਿੱਚ ਪੱਛਮੀ ਬੰਗਾਲ ਤੋਂ ਉਸਦੇ ਪਾਣੀ ਦੇ ਨਮੂਨੇ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਕਰਦੇ ਪਾਏ ਗਏ ਹਨ।
ਦੇਸ਼  ਖਾਸ ਖਬਰ  ਸਿਹਤ