Bike Robbery

Robbery In Abohar: ਬਾਈਕ ਸਵਾਰ ਲੁਟੇਰੇ ਨੇ ਦਿਨ-ਦਿਹਾੜੇ ਵਿਅਕਤੀ ਤੋਂ ਲੁੱਟੇ 2.5 ਲੱਖ ਰੁਪਏ

ਅਬੋਹਰ ਸ਼ਹਿਰ ’ਚ ਚੋਰ ਅਤੇ ਲੁਟੇਰੇ ਇੰਨੇ ਹੌਂਸਲੇ ਬੁਲੰਦ ਹੋ ਗਏ ਹਨ ਕਿ ਹੁਣ ਦਿਨ-ਦਿਹਾੜੇ ਅਪਰਾਧ ਕਰਨ ਤੋਂ ਵੀ ਨਹੀਂ ਝਿਜਕਦੇ। ਇਸੇ ਤਹਿਤ ਹਨੂੰਮਾਨਗੜ੍ਹ ਰੋਡ ’ਤੇ ਬਜਾਜ ਏਜੰਸੀ ਦੇ ਸਾਹਮਣੇ, ਇੱਕ ਬਾਈਕ ਸਵਾਰ ਲੁਟੇਰੇ ਨੇ ਸਕੂਟਰ ਸਵਾਰ ਇੱਕ ਵਿਅਕਤੀ ਦੀ ਜੇਬ ਵਿੱਚੋਂ ਲਗਭਗ 2.5 ਲੱਖ ਰੁਪਏ ਵਾਲਾ ਲਿਫਾਫਾ ਖੋਹ ਕੇ ਫਰਾਰਾ ਹੋ ਗਿਆ। ਮੁਲਜ਼ਮ ਬਿਨਾਂ ਨੰਬਰ ਪਲੇਟ
ਪੰਜਾਬ  ਸੂਬੇ  ਖਾਸ ਖਬਰ