Bhuvneshwar Kumar

Bhuvneshwar Kumar: ਭੁਵਨੇਸ਼ਵਰ ਕੁਮਾਰ ਦੀ 4 ਸਾਲਾਂ ਬਾਅਦ Team India ’ਚ ਵਾਪਸੀ, ਨਿਊਜੀਲੈਂਡ ਦੌਰੇ ਲਈ ਭਾਰਤੀ T20 ਟੀਮ ਦਾ ਐਲਾਨ

ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 36 ਸਾਲਾਂ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ 4 ਸਾਲਾਂ ਬਾਅਦ ਭਾਰਤੀ ਟੀਮ ’ਚ ਵਾਪਸੀ ਹੋਈ ਹੈ। ਉਨ੍ਹਾਂ ਨੇ ਆਪਣਾ ਆਖਰੀ ਮੈਚ 2022 ’ਚ ਖੇਡਿਆ ਸੀ। 15 ਸਾਲਾ ਵੈਭਵ ਸੂਰਿਆਵੰਸ਼ੀ ਟੀਮ ’ਚ ਬਣੇ ਹੋਏ ਹਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ

ਆਈਪੀਐੱਲ 2026 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਵਿਰਾਟ ਕੋਹਲੀ ਤੇ ਕੁਰਣਾਂਲ ਪਾਂਡਿਆ ਨੇ 43-43 ਦੌੜਾਂ ਦੀਆਂ ਪਾਰੀਆਂ ਖੇਡੀਆਂ।
ਖੇਡ ਮੈਦਾਨ  ਖਾਸ ਖਬਰ 

IPL 2026: ਪਰਪਲ ਕੈਪ ਦੀ ਰੇਸ ’ਚ Bhuvneshwar Kumar ਸਿਖਰ ’ਤੇ ਬਰਕਰਾਰ

ਐਤਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੈਚਾਂ ’ਚ ਕਈ ਸਟਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਹਰਾਇਆ, ਜਦੋਂ ਕਿ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਵੈਸਟਇੰਡੀਜ਼ ਸੀਰੀਜ਼/ Bhuvneshwar ਦੀ ਥਾਂ ਸ਼ਾਰਦੁਲ ਠਾਕੁਰ ਟੀਮ ‘ਚ

ਵੈਸਟਇੰਡੀਜ਼ ਸੀਰੀਜ਼/ Bhuvneshwar ਦੀ ਥਾਂ ਸ਼ਾਰਦੁਲ ਠਾਕੁਰ ਟੀਮ ‘ਚ ਭੁਵਨੇਸ਼ਵਰ ਦੇ ਜ਼ਖਮੀ ਹੋਣ ਕਾਰਨ ਮਿਲੀ ਟੀਮ ‘ਚ ਥਾਂ ਨਵੀਂ ਦਿੱਲੀ, ਏਜੰਸੀ। ਸੱਟ ਕਾਰਨ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ (Bhuvneshwar) ਵੈਸਟਇੰਡੀਜ਼ ਖਿਲਫ਼ 3 ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹਨਾਂ ਦੀ ਥਾਂ 15 ਮੈਂਬਰੀ ਟੀਮ ‘ਚ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ […]
ਦੇਸ਼  Breaking News  ਖੇਡ ਮੈਦਾਨ