Bhutan Glacial Lake Burst
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Bhutan Glacial Lake Burst: ਭੂਟਾਨ ’ਚ ਗਲੇਸ਼ੀਅਰ ਝੀਲ ਫਟੀ, ਬੰਗਾਲ ਤੇ ਅਸਾਮ ’ਚ ਹੜ੍ਹ ਦਾ ਅਲਰਟ
Published On
By Khushdeep Singh
ਵੀਰਵਾਰ ਦੇਰ ਰਾਤ ਭੂਟਾਨ ’ਚ ਸ਼ਿੰਤਾਫੂ ਗਲੇਸ਼ੀਅਰ ਝੀਲ ਦੇ ਫਟਣ ਨਾਲ ਭਾਰੀ ਤਬਾਹੀ ਹੋਈ। ਮਸ਼ਹੂਰ ਗਰਮ ਪਾਣੀ ਦਾ ਝਰਨਾ, ਗਾਸਾ ਤਸ਼ਾਚੂ, ਪਾਣੀ ਦੇ ਵਹਾਅ ’ਚ ਪੂਰੀ ਤਰ੍ਹਾਂ ਵਹਿ ਗਿਆ। ਪੁਨਾਖਾ-ਗਾਸਾ ਹਾਈਵੇਅ ਦਾ ਇੱਕ ਹਿੱਸਾ ਹੜ੍ਹ ਦੇ ਪਾਣੀ ’ਚ ਡੁੱਬ ਗਿਆ, ਜਿਸ ਕਾਰਨ ਆਵਾਜਾਈ ਨੂੰ ਰੋਕ ਦਿੱਤਾ ਗਿਆ।