best captain

ਧੋਨੀ ਭਾਰਤੀ ਟੀਮ ਦੇ ਸਭ ਤੋਂ ਵਧੀਆ ਕਪਤਾਨ ਰਹੇ : Suresh raina

India team | ਰੈਨਾ ਨੇ 2018 ‘ਚ ਖੇਡਿਆ ਸੀ ਆਖਰੀ ਅੰਤਰਰਾਸ਼ਟਰੀ ਮੈਚ ਮੁੰਬਈ। (Indian team) ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ (Suresh raina) ਨੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ (Indian team) ਇਤਿਹਾਸ ਦਾ ਸਰਬੋਤਮ ਕਪਤਾਨ ਕਿਹਾ ਹੈ। ਰੈਨਾ ਨੇ ਕਿਹਾ ਕਿ ਧੋਨੀ ਨੇ ਹੀ ਟੀਮ ਇੰਡੀਆ ਨੂੰ ਪੂਰੀ ਤਰ੍ਹਾਂ ਬਦਲਿਆ ਸੀ। ਰੈਨਾ ਦੋ ਸਾਲਾਂ […]
ਖੇਡ ਮੈਦਾਨ