Bathinda Military Station : ਗੋਲੀਬਾਰੀ ‘ਚ ਮਰਨ ਵਾਲੇ 4 ਜਣੇ ਫੌਜੀ ਜਵਾਨ, ਹੁਣ ਤੱਕ ਦੀ ਜਾਣਕਾਰੀ…
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗੇ ਵੇਰਵੇ
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜੋ 4 ਜਣਿਆਂ ਦੀ ਮੌਤ ਹੋਈ ਹੈ, ਉਹ ਚਾਰੇ ਜਣੇ ਫੌਜੀ ਜਵਾਨ ਹਨ। ਇਸ ਗੱਲ ਦੀ ਪੁਸ਼ਟੀ ਫੌਜ ਦੇ ਜੈਪੁਰ ਦਫਤਰ ਵੱਲੋਂ ਕੀਤੀ ਗਈ ਹੈ।ਗੋਲੀਬਾਰੀ ਦੇ ਇਸ ਮਾਮਲੇ...
ਇਨਸਾਫ ਨਾ ਮਿਲਣ ’ਤੇ ਪੀੜਿਤਾਂ ਨੇ ਥਾਣੇ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ
ਪੁਲਿਸ ਪ੍ਰਸ਼ਾਸਨ ਨਸ਼ਾ ਰੋਕੂ ਕਮੇਟੀ ਦੇ ਮੁੱਖ ਆਗੂ ਨੂੰ ਮਾਮਲੇ ਵਿੱਚ ਨਾਮਜਦ ਕਰਨ ਤੋਂ ਕਰ ਰਿਹਾ ਸੀ ਇਨਕਾਰ
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਪੀੜਿਤ ਪਰਿਵਾਰ ਨੇ ਟਰੈਕਟਰ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ...
ਬਲਾਕ ਰਾਮਾਂ ਨਸੀਬਪੁਰਾ ਦੇ 59ਵੇਂ ਸਰੀਰ ਦਾਨੀ ਬਣੇ ਗੋਰਾ ਲਾਲ ਇੰਸਾਂ ਲਹਿਰੀ ਵਾਲੇ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਪੁਸ਼ਪਿੰਦਰ ਸਿੰਘ) ਰਾਮਾਂ ਨਸੀਬਪੁਰਾ। ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਮੰਡੀ ਵਾਸੀ ਗੋਰਾ ਲਾਲ ਇੰਸਾਂ (90) ਪੁੱਤਰ ਰਾਮ ਲਾਲ (ਲਹਿਰੀ ਵਾਲੇ) ਕੱਚਾ ਵਾਸ ਵਾਰਡ ਨੰਬਰ 2 ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ ਹ...
ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ
ਬਠਿੰਡਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਧੋਬੀਆਣਾ ਬਸਤੀ ’ਚ ਐਤਵਾਰ ਨੂੰ ਇੱਕ ਨੌਜਵਾਨ ਦੇ ਕਤਲ ਮਾਮਲੇ ’ਚ ਪੁਲਿਸ ਨੇ ਚਾਰ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਮਾਮਲੇ ’ਚ ਕਈ ਮੁਲਜ਼ਮ ਹਾਲੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਯਾਦਵਿੰਦ...
ਬ੍ਰਿਟਿਸ਼ ਰੈਪਰ ਟੀਓਨ ਵੇਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, 5911 ਦੀ ਕੀਤੀ ਸਵਾਰੀ
ਜਵਾਹਰਕੇ ਵੀ ਗੋਲੀ ਦੇ ਨਿਸ਼ਾਨ ਦੇਖਣ ਗਏ (Sidhu Moose Wala)
(ਸੱਚ ਕਹੂੰ ਨਿਊਜ਼) ਮਾਨਸਾ। ਬ੍ਰਿਟਿਸ਼ ਰੈਪਰ ਟਿਓਨ ਵੇਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿੰਡ ਪਹੁੰਚੇ। ਵੇਨ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ। ਉਹ ਆਪਣੇ ਪਰਿਵਾਰ ਨਾਲ ਆਏ ਹੋ...
ਅੱਧੀ ਦਰਜ਼ਨ ਵਿਅਕਤੀਆਂ ਆਪ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਦੇ ਪਤੀ ’ਤੇ ਕੀਤਾ ਹਮਲਾ
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੇ ਦਿਨ ਜ਼ਮੀਨੀ ਝਗੜੇ ਦੀ ਰੰਜ਼ਿਸ ਦੇ ਚੱਲਦਿਆਂ ਦਿਨ-ਦਿਹਾੜੇ ਅੱਧੀ ਦਰਜ਼ਨ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਤਵੀਰ ਕੌਰ ਦੇ ਘਰ ’ਤੇ ਹਮਲਾ ਕਰਕੇ ਉਸ ਦੇ ਪਤੀ ਨੂੰ ਜਿੱਥੇ ਜ਼ਖਮੀ ਕਰ ...
ਸਲਾਬਤਪੁਰਾ ’ਚ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੀ ਨਾਮ ਚਰਚਾ ਲਈ ਉਤਸ਼ਾਹ ਨਾਲ ਪੁੱਜ ਰਹੀ ਸਾਧ-ਸੰਗਤ
ਵੱਡੇ ਪੱਧਰ 'ਤੇ ਹੋਈਆਂ ਨੇ ਭੰਡਾਰੇ ਦੀਆਂ ਤਿਆਰੀਆਂ | May Satsang Bhandara
ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਮਈ ਮਹੀਨੇ ਦੇ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੀ ਅੱਜ ਸਲਾਬਤਪੁਰਾ ’ਚ ਹੋਣ ਵਾਲੀ ਨਾਮ ਚਰਚਾ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਦਾ ਹੈ ਪ...
ਹੁਣ ਬਠਿੰਡਾ ਤੋਂ ਦਿੱਲੀ ਦੂਰ ਨਹੀਂ, ਛੇਤੀ ਜ਼ਹਾਜ਼ ਭਰਨਗੇ ਉਡਾਨ
ਉਦਘਾਟਨ ਦਾ ਦਿਨ ਨਹੀਂ ਹੋ ਰਿਹਾ ਨਿਸ਼ਚਿਤ (Bathinda Flights)
(ਸੁਖਜੀਤ ਮਾਨ) ਬਠਿੰਡਾ। ਕੋਰੋਨਾ ਦੇ ਕਹਿਰ ਦੌਰਾਨ ਬਠਿੰਡਾ ਦੇ ਹਵਾਈ ਅੱਡੇ ਤੋਂ ਬੰਦ ਹੋਈਆਂ ਉਡਾਨਾਂ ਹੁਣ ਛੇਤੀ ਸ਼ੁਰੂ ਹੋਣਗੀਆਂ। ਇਨ੍ਹਾਂ ਦੀ ਮੁੜ ਸ਼ੁਰੂਆਤ ਨੂੰ ਲੈ ਕੇ ਹਾਲੇ ਕੋਈ ਪੱਕਾ ਦਿਨ ਨਿਸ਼ਚਿਤ ਨਹੀਂ ਕੀਤਾ ਗਿਆ। ਮੰਗਲਵਾਰ ਤੋਂ ਉਡਾਨਾਂ ...
ਗਰਮੀ ਦਾ ਕਹਿਰ : ਸਮਰਾਲਾ ਰਿਹਾ ਪੰਜਾਬ ਦਾ ਸਭ ਤੋਂ ਵੱਧ ਗਰਮ ਸ਼ਹਿਰ
43 ਡਿਗਰੀ ਨਾਲ ਬਠਿੰਡਾ ਰਿਹਾ ਦੂਜੇ ਸਥਾਨ ’ਤੇ (Summer Fury)
(ਸੁਖਜੀਤ ਮਾਨ) ਬਠਿੰਡਾ। ਜੇਠ ਮਹੀਨੇ ਦੀ ਗਰਮੀ ਨੇ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਗਰਮੀ ਦਾ ਅਸਰ ਆਮ ਜਨ ਜੀਵਨ ਤੋਂ ਇਲਾਵਾ ਖੇਤੀ ਸੈਕਟਰ ’ਤੇ ਵੀ ਪੈ ਰਿਹਾ ਹੈ ਆਉਣ ਵਾਲੇ ...
ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ
(ਸੁਖਨਾਮ) ਬਠਿੰਡਾ। ਪਵਿੱਤਰ ਐੱਮ.ਐੱਸ.ਜੀ. ਭੰਡਾਰੇ MSG Bhandara (ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ) ਦੀ ਖੁਸ਼ੀ ਵਿਚ ਮਹਾਂਨਗਰ ਬਠਿੰਡਾ ਦੀ ਸਪੈਸ਼ਲ ਬਲਾਕ ਪੱੱਧਰੀ ਨਾਮ ਚਰਚਾ ਮਲੋਟ ਰੋਡ ਸਥਿਤ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮ...