Bathinda Smart City Project
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Bathinda News: ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਸ਼ਹਿਰ, ਜਿੱਥੇ ਹਰ ਸੰਪਤੀ ਨੂੰ ਮਿਲੀ ਡਿਜੀਟਲ ਲੋਕੇਸ਼ਨ
Published On
By Khushdeep Singh
ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਨੂੰ ਆਧੁਨਿਕ, ਸਮਾਰਟ ਤੇ ਲੋਕ-ਅਨੁਕੂਲ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਨਗਰ ਨਿਗਮ ਬਠਿੰਡਾ ਨੇ ਮੇਅਰ ਵਾਰਡ ਨੰਬਰ 46 ’ਚ ਮੇਅਰ ਦੇ ਸੁਪਨਿਆਂ ਦਾ ਪਾਇਲਟ ਪ੍ਰੋਜੈਕਟ, ਨਵੀਨ ਡਿਜੀਟਲ ਨੈਵੀਗੇਸ਼ਨ ਪ੍ਰਣਾਲੀ ਯੂਨਿਟ ਨੈਵੀਗੇਸ਼ਨ (ਯੂਨਿਟਨੈਵ) ਸ਼ੁਰੂ ਕੀਤੀ ਹੈ