Batala Mayor Election

Aam Aadmi Party Punjab: ਬਟਾਲਾ ’ਚ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਬਣੇ ਮੇਅਰ

ਬਟਾਲਾ ਨਗਰ ਨਿਗਮ ਦੇ ਮੇਅਰ ਦੀ ਅੱਜ ਚੋਣ ਕੀਤੀ ਗਈ ਇਸ ਮੌਕੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਅਤੇ ਮੰਤਰੀ ਲਾਲ ਚੰਦ ਕਤਾਰੂਚੱਕ ਵੀ ਮੌਜੂਦ ਰਹੇ।
ਪੰਜਾਬ  ਸੂਬੇ  ਖਾਸ ਖਬਰ