Bank Holidays
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
June Bank Holiday 2026: ਜੂਨ ’ਚ ਤੁਹਾਡੇ ਸ਼ਹਿਰ ’ਚ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਇੱਥੇ ਵੇਖੋ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ
Published On
By Khushdeep Singh
ਹੁਣ ਤੋਂ ਪੰਜ ਦਿਨਾਂ ਬਾਅਦ, ਮਈ ਮਹੀਨਾ ਖਤਮ ਹੋ ਜਾਵੇਗਾ ਤੇ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ ਜੂਨ ’ਚ ਕਿਸੇ ਕੰਮ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਮਹੀਨੇ ਬੈਂਕ ਕਦੋਂ-ਕਦੋਂ ਬੰਦ ਰਹਿਣਗੇ।
Bank Holidays: ਅੱਗੇ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ! ਇਸ ਸੇਵਾਵਾਂ ਰਹਿਣਗੀਆਂ ਜਾਰੀ !
Published On
By Sach Kahoon Punjabi Desk
ਨਵੀਂ ਦਿੱਲੀ। ਨਵੇਂ ਸਾਲ ਦੇ ਆਉਣ ਦੇ ਨਾਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। 29 ਦਸੰਬਰ, 2025 ਤੇ 4 ਜਨਵਰੀ, 2026 ਦੇ ਵਿਚਕਾਰ ਲਗਾਤਾਰ ਛੁੱਟੀਆਂ ਤੇ ਹਫਤਾਵਾਰੀ ਛੁੱਟੀਆਂ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਹ ਛੁੱਟੀਆਂ ਸਾਰੇ ਸੂਬਿਆਂ ’ਚ ਇੱਕੋ ਜਿਹੀਆਂ ਨਹੀਂ ਹੋਣਗੀਆਂ, ਕਿਉਂਕਿ ਕੁਝ ਛੁੱਟੀਆਂ ਖੇਤਰੀ ਤਿਉਹਾਰਾਂ ਤੇ ਸਥਾਨਕ ਸਮਾਗਮਾਂ […]
Bank Holidays: ਜਲਦੀ ਨਿਬੇੜ ਲਵੋ ਆਪਣੇ ਸਾਰੇ ਕੰਮ, ਦਸੰਬਰ ਮਹੀਨੇ ‘ਚ ਐਨੇ ਦਿਨ ਬੰਦ ਰਹਿਣਗੇ ਸਾਰੇ ਬੈਂਕ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
Published On
By Sach Kahoon Punjabi Desk
Bank Holidays: ਨਵੀਂ ਦਿੱਲੀ (ਏਜੰਸੀ)। ਬੈਂਕ ਉਪਭੋਗਤਾਵਾਂ ਲਈ ਕੰਮ ਦੀ ਖਬਰ ਹੈ। ਜੇਕਰ ਤੁਹਾਨੂੰ ਬੈਂਕ ਸਬੰਧੀ ਕੋਈ ਵੀ ਕੰਮ ਹੈ ਤਾਂ ਜਲਦੀ ਤੋਂ ਜਲਦੀ ਕਰ ਲਵੋ, ਕਿਉਂਕਿ 14 ਦਸਬੰਰ ਤੋਂ ਲੈ ਕੇ 31 ਦਸੰਬਰ ਵਿਚਕਾਰ 12 ਦਿਨ ਬੈਂਕ ਬੰਦ ਰਹਿਣ ਵਾਲੇ ਹਨ, ਅਜਿਹੇ ’ਚ ਬੁੱਕ ਪਾਸ ਬੁੱਕ ਸਮੇਤ ਕਈ ਬੈਂਕਿੰਗ ਸਬੰਧੀ ਕੰਮ ਪ੍ਰਭਾਵਿਤ ਹੋ ਸਕਦੇ […]
ਜਲਦੀ ਨਿਪਟਾ ਲਵੋ ਬੈਂਕਿੰਗ ਦੇ ਕੰਮ, ਫਰਵਰੀ ’ਚ ਐਨੇ ਦਿਨ ਬੰਦ ਰਹਿਣਗੇ ਬੈਂਕ
Published On
By Sach Kahoon Punjabi Desk
ਸਾਲ 2024 ਦਾ ਪਹਿਲਾ ਮਹੀਨਾ ਸਮਾਪਤ ਹੋਣ ਹੀ ਵਾਲਾ ਹੈ, ਅਤੇ ਫਰਵਰੀ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ, ਅਜਿਹੇ ’ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਪੂਰਾ ਕਰਨਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਫਰਵਰੀ ’ਚ ਛੁੱਟੀਆਂ ਦੀ ਭਰਮਾਰ ਹੈ। ਦਰਅਸਲ ਸ਼ਨਿੱਚਵਾਰ ਅਤੇ ਐਤਵਾਰ ਨੂੰ ਛੁੱਟੀ ਤੋਂ ਇਲਾਵਾ ਬਸੰਤ ਪੰਚਮੀ, […]
Holiday : 17 ਜਨਵਰੀ ਨੂੰ ਇਸ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
Published On
By Sach Kahoon Punjabi Desk
ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਤੋਂ ਖ਼ਬਰ ਨਿੱਕਲ ਕੇ ਆ ਰਹੀ ਹੈ। ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਤਿਕਾਰ ਵਜੋਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਮਿਤੀ 17 ਜਨਵਰੀ 2024 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ […]
RBI ਵੱਲੋਂ ਸੂਚੀ ਜਾਰੀ, ਜਨਵਰੀ ’ਚ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ
Published On
By Sach Kahoon Punjabi Desk
ਸਾਲ 2023 ਦੇ ਖਤਮ ਹੋਣ ’ਚ ਹੁਣ ਕੁਝ ਹੀ ਦਿਨ ਬਾਕੀ ਹਨ ਅਤੇ ਨਵਾਂ ਸਾਲ 2024 ਸ਼ੁਰੂ ਹੋਣ ਵਾਲਾ ਹੈ। ਸਾਲ ਦੇ ਪਹਿਲੇ ਮਹੀਨੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ’ਚ ਕੁੱਲ 16 ਦਿਨ ਬੈਂਕ ਬੰਦ ਰਹਿਣਗੇ। ਜਨਵਰੀ ’ਚ 4 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਤੋਂ ਇਲਾਵਾ 10 ਦਿਨਾਂ ਤੱਕ ਵੱਖ-ਵੱਖ ਥਾਵਾਂ ’ਤੇ ਬੈਂਕਾਂ ਦਾ ਕੰਮਕਾਜ […]
ਹੁਣ ਹਫ਼ਤੇ ’ਚ ਐਨੇ ਦਿਨ ਬੰਦ ਰਿਹਾ ਕਰਨਗੇ ਬੈਂਕ? ਸਰਕਾਰ ਨੇ ਦਿੱਤੀ ਜਾਣਕਾਰੀ!
Published On
By Sach Kahoon Punjabi Desk
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ’ਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਨਿਸ਼ੀਕਾਂਤ ਦੁਬੇ ਨੇ ਝਾਰਖੰਡ ’ਚ ਆਦਿਵਾਸੀ ਭਾਈਚਾਰੇ ਦੀ ਆਬਾਦੀ ਘਟਣ ਦਾ ਮੁੱਦਾ ਚੁੱਕਦੇ ਹੋਏ ਇਸ ਦੀ ਜਾਂਚ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਲਾਗੂ ਕਰਨ ਦੀ ਮੰਗ ਕੀਤੀ। ਦੁਬੇ ਨੇ ਜ਼ੀਰੋ ਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਾਲ 1951 ’ਚ ਸੂਬੇ […]
Bank Holidays August 2023: 2000 ਦੇ ਨੋਟ ਬਦਲਣ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਵੇਖ ਲਓ
Published On
By Sach Kahoon Punjabi Desk
Bank Holidays August 2023: 2000 ਰੁਪਏ ਦੇ ਨੋਟ ਦਾ ਚਲਨ ਖਤਮ ਹੋਣ ਤੋਂ ਬਾਅਦ, ਬਹੁਤ ਸਾਰੇ ਲੋਕ ਇਸਨੂੰ ਬਦਲਣ ਜਾਂ ਜਮ੍ਹਾ ਕਰਨ ਲਈ ਬੈਂਕਾਂ ਨਾਲ ਸੰਪਰਕ ਕਰ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਸੀ। 2000 ਰੁਪਏ ਦੇ ਬੈਂਕ ਨੋਟ 30 ਸਤੰਬਰ, […]
ਜੂਨ ਮਹੀਨੇ ’ਚ 12 ਦਿਨ ਰਹਿਣਗੀਆਂ ਬੈਂਕਾਂ ’ਚ ਛੁੱਟੀਆਂ, ਛੇਤੀ ਨਿਪਟਾ ਲਵੋ ਕੰਮ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜੂਨ ਮਹੀਨੇ ‘ਚ ’ਚ ਛੁਟੀਆਂ ਦੀ ਭਰਮਾਰ ਹੈ। ਜੇਕਰ ਤੁਹਾਨੂੰ ਬੈਂਕ ਸਬੰਧੀ ਕੋਈ ਕੰਮ ਹੈ ਤਾਂ ਛੇਤੀ ਨਿਪਟਾ ਲਵੋ। ਨਹੀਂ ਤਾਂ ਤੁਹਾਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Bank Holidays) ਜੂਨ ਦੇ ਮਹੀਨੇ ’ਚ 12 ਦਿਨ ਬੈਂਕ ਬੰਦ ਰਹਿਣਗੇ। ਦੇਸ਼ ‘ਚ ਕਈ ਕਾਰਨਾਂ ਕਾਰਨ ਵੱਖ-ਵੱਖ ਥਾਵਾਂ ‘ਤੇ 6 […]