Bangladeshi Women From Indian Jail

Bangladeshi Women Returned Home: ਭਾਰਤੀ ਜੇਲ੍ਹ ’ਚ ਤਿੰਨ ਸਾਲ ਕੱਟਣ ਤੋਂ ਬਾਅਦ 10 ਬੰਗਲਾਦੇਸ਼ੀ ਔਰਤਾਂ ਦੇਸ਼ ਪਰਤੀਆਂ

ਭਾਰਤੀ ਜੇਲ੍ਹ ਵਿੱਚ ਤਿੰਨ ਸਾਲ ਕੱਟਣ ਤੋਂ ਬਾਅਦ ਦਸ ਬੰਗਲਾਦੇਸ਼ੀ ਔਰਤਾਂ ਆਪਣੇ ਦੇਸ਼ ਵਾਪਸ ਪਰਤ ਆਈਆਂ ਹਨ। ਉਨ੍ਹਾਂ ਨੂੰ ਵੀਰਵਾਰ ਰਾਤ ਨੂੰ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਬੇਨਾਪੋਲ ਅੰਤਰਰਾਸ਼ਟਰੀ ਚੈੱਕਪੋਸਟ 'ਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਸਾਰੀਆਂ ਲਗਭਗ ਚਾਰ ਸਾਲ ਪਹਿਲਾਂ ਮਨੁੱਖੀ ਤਸਕਰਾਂ ਦੀ ਮਦਦ
ਦੇਸ਼  ਕੁੱਲ ਜਹਾਨ  ਖਾਸ ਖਬਰ