Bangladesh

Bangladesh News: ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਬਿਮਾਰ, ਪੁਲਿਸ ਜਾਂਚ ’ਚ ਜੁਟੀ

Bangladesh News: ਢਾਕਾ, (ਆਈਏਐਨਐਸ)। ਬੰਗਲਾਦੇਸ਼ ਵਿੱਚ ਈਦ ਦੇ ਮੌਕੇ ‘ਤੇ ਲਗਾਏ ਗਏ ਇੱਕ ਮੇਲੇ ਵਿੱਚ ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ ਬੱਚਿਆਂ ਸਮੇਤ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਇਸ ਘਟਨਾ ਤੋਂ ਬਾਅਦ, ਦੇਸ਼ ਵਿੱਚ ਖੁਰਾਕ ਸੁਰੱਖਿਆ ਮਿਆਰਾਂ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਜੈਸੋਰ ਦੇ ਅਭੈਨਗਰ ਉਪ-ਜ਼ਿਲ੍ਹੇ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਬੰਗਲਾਦੇਸ਼ : ਧਰਮ-ਨਿਰਪੱਖਤਾ ਅਤੇ ਰਾਸ਼ਟਰਵਾਦ ’ਤੇ ਸੱਟ

Bangladesh: ਬੰਗਲਾਦੇਸ਼ ’ਚ ਹਾਲ ਦੇ ਸਾਲਾਂ ’ਚ ਧਾਰਮਿਕ ਕੱਟੜਤਾ ਦੇ ਵਧਦੇ ਪ੍ਰਭਾਵ ਨੇ ਦੇਸ਼ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਇਸ ਰੁਝਾਨ ਨੇ ਬੰਗਲਾਦੇਸ਼ ਦੇ ਬਹੁਤਾਤਵਾਦੀ ਢਾਂਚੇ ਅਤੇ ਸੰਵਿਧਾਨਕ ਮੁੱਲਾਂ ਨੂੰ ਕਮਜ਼ੋਰ ਕਰਨ ਦਾ ਖ਼ਤਰਾ ਪੈਦਾ ਕੀਤਾ ਹੈ ਧਾਰਮਿਕ ਕੱਟੜਤਾ ਸਮਾਜ ’ਚ ਅਸਹਿਣਸ਼ੀਲਤਾ ਨੂੰ ਹੱਲਾਸ਼ੇਰੀ ਦਿੰਦੀ ਹੈ ਅਤੇ ਵਿਭਿੰਨਤਾ […]
ਦੇਸ਼  Breaking News  ਲੇਖ  ਖਾਸ ਖਬਰ 

Bangladesh: ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ

Bangladesh: ਬੰਗਲਾਦੇਸ਼ ’ਚ ਹਿੰਦੂਆਂ ਖਿਲਾਫ ਹਮਲਿਆਂ ਦੀਆਂ ਖਬਰਾਂ ’ਤੇ ਭਾਰਤ ਸਰਕਾਰ ਚਿੰਤਿਤ ਨਜ਼ਰ ਆ ਰਹੀ ਹੈ। ਇੱਕ ਹਿੰਦੂ ਆਗੂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਹਮਲੇ ਹੋਰ ਚਰਚਾ ਦਾ ਵਿਸ਼ਾ ਬਣ ਗਏ ਹਨ। ਮੁਲਕ ਦੇ 50 ਜ਼ਿਲ੍ਹਿਆਂ ’ਚ 200 ਦੇ ਕਰੀਬ ਹਮਲੇ ਹੋਏ ਦੱਸੇ ਜਾ ਰਹੇ ਹਨ। ਘੱਟ ਗਿਣਤੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਅਸਲ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਹੜ੍ਹ ਸਬੰਧੀ ਬੰਗਲਾਦੇਸ਼ ਦੀ ਤੰਗ ਸੋਚ

Bangladesh : ਪਾਕਿਸਤਾਨ ਹੋਵੇ ਜਾਂ ਬੰਗਲਾਦੇਸ਼ ਫਿਰਕੂਵਾਦੀ ਸੋਚ ਦੀ ਗ੍ਰਿਫ਼ਤ ’ਚ ਐਨੇ ਡੁੱਬੇ ਹਨ ਕਿ ਭਾਰਤ ’ਤੇ ਕਿਵੇਂ ਦੋਸ਼ ਲਾਏ ਜਾਣ, ਇਸ ਦਾ ਮੌਕਾ ਭਾਲਦੇ ਰਹਿੰਦੇ ਹਨ। ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ’ਚ ਕੁਝ ਤਾਕਤਾਂ ਪੂਰਾ ਜ਼ੋਰ ਲਾ ਰਹੀਆਂ ਹਨ। ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ’ਚ ਮਿਲੀ ਪਨਾਹ ਸਬੰਧੀ ਤੇ ਹੁਣ ਬੰਗਲਾਦੇਸ਼ […]
ਦੇਸ਼  Breaking News  ਲੇਖ  ਖਾਸ ਖਬਰ 

Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ (ਏਜੰਸੀ)। Adani Power: ਅਡਾਨੀ ਗਰੁੱਪ ਦੀ ਪਾਵਰ ਕੰਪਨੀ ਅਡਾਨੀ ਪਾਵਰ (Adani Power) ਦਾ ਕਹਿਣਾ ਹੈ ਕਿ ਉਹ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਵਚਨਬੱਧ ਹੈ। ਕੰਪਨੀ ਨੇ ਕਿਹਾ ਕਿ ਪਾਵਰ ਐਕਸਪੋਰਟ ਨਿਯਮਾਂ ’ਚ ਹਾਲ ਹੀ ’ਚ ਬਦਲਾਅ ਦਾ ਉਸ ਦੇ ਮੌਜੂਦਾ ਕੰਟਰੈਕਟ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲ ਹੀ ’ਚ, ਸਰਕਾਰ ਨੇ ਬਿਜਲੀ […]
Breaking News  ਕੁੱਲ ਜਹਾਨ  ਖਾਸ ਖਬਰ 

ਬੰਗਲਾਦੇਸ਼ ਲਈ ਵੱਡੀ ਚੁਣੌਤੀ

Bangladesh News Bangladesh News: ਭਾਵੇਂ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਸਿਰਫ ਕਾਨੂੰਨ -ਪ੍ਰਬੰਧ ਨੂੰ ਮਜ਼ਬੂਤ ਬਣਾਉਣ ਨਾਲ ਸਹੀ ਹੋਣ ਵਾਲੇ ਨਹੀਂ ਹਨ ਸਗੋਂ ਇਹ ਬਹੁਤ ਹੀ ਗੰਭੀਰ ਤੇ ਪੇਚਦਾਰ ਮਸਲਾ ਹੈ ਨਵੀਂ ਬਣੀ ਆਰਜੀ (ਅੰਤਰਿਮ) ਪਰ ਸਰਕਾਰ ਸੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਜ਼ਸਨ ’ਚ […]
Breaking News  ਸੰਪਾਦਕੀ  ਕੁੱਲ ਜਹਾਨ  ਖਾਸ ਖਬਰ 

Bangladesh Protest: ਦੇਸ਼ ਛੱਡ ਕੇ ਸ਼ੇਖ ਹਸੀਨਾ ਨੂੰ ਭਾਰਤ ਨੇ ਕਿਉਂ ਦਿੱਤੀ ਸ਼ਰਣ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Bangladesh Protest: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਬੰਗਲਾਦੇਸ਼ ਦੇ ਸਿਆਸੀ ਘਟਨਾਕ੍ਰਮ ’ਤੇ ਲਗਾਤਾਰ ਨਜਰ ਰੱਖ ਰਹੀ ਹੈ ਤੇ ਭਾਰਤ ਉਦੋਂ ਤੱਕ ਡੂੰਘੀ ਚਿੰਤਤ ਰਹੇਗਾ ਜਦੋਂ ਤੱਕ ਕਾਨੂੰਨ ਵਿਵਸਥਾ ਦੀ ਸਥਿਤੀ ਆਮ ਨਹੀਂ ਹੋ ਜਾਂਦੀ। ਬੰਗਲਾਦੇਸ਼ ਦੇ ਘਟਨਾਕ੍ਰਮ ’ਤੇ ਰਾਜ ਸਭਾ ’ਚ ਆਪਣਾ ਬਿਆਨ ਦਿੰਦੇ […]
Breaking News  ਕੁੱਲ ਜਹਾਨ  ਖਾਸ ਖਬਰ 

ਬੰਗਲਾਦੇਸ਼ ’ਚ ਸੱਤਾ ਤਬਦੀਲੀ

ਬੰਗਲਾਦੇਸ਼ ’ਚ ਅਵਾਮੀ ਲੀਗ ਪਾਰਟੀ ਨੇ ਇੱਕ ਵਾਰ ਫਿਰ ਆਮ ਚੋਣਾਂ ’ਚ ਜਿੱਤ ਹਾਸਲ ਕਰ ਲਈ ਹੈ ਭਾਵੇਂ ਵਿਰੋਧੀ ਪਾਰਟੀਆਂ ਨੇ ਚੋੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ ਅਤੇ ਅਵਾਮੀ ਲੀਗ ਦੀ ਜਿੱਤ ਤੈਅ ਹੀ ਸੀ ਫਿਰ ਵੀ ਬੰਗਲਾਦੇਸ਼ ਦੀ ਜਨਤਾ ਲਈ ਇਹ ਹਾਸਲ ਤਾਂ ਹੈ ਹੀ ਕਿ ਕੱਟੜਪੰਥੀ ਪਾਰਟੀਆਂ ਅਵਾਮੀ ਲੀਗ ਦੇ ਰਸਤੇ ’ਚ ਕੋਈ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਬੰਗਲਾਦੇਸ਼ ‘ਚ ਡੇਂਗੂ ਦਾ ਕਹਿਰ, ਇਕ ਹਜ਼ਾਰ ਲੋਕਾਂ ਦੀ ਮੌਤ, ਸਰਕਾਰ ਨੇ ਲਿਆ ਐਕਸ਼ਨ

ਢਾਕਾ (ਏਜੰਸੀ)। ਬੰਗਲਾਦੇਸ਼ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਡੇਂਗੂ ਬੁਖਾਰ ਨਾਲ ਲਗਭਗ 1,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਵਿੱਚ ਹੁਣ ਤੱਕ ਦੀ ਬਿਮਾਰੀ ਦਾ ਸਭ ਤੋਂ ਗੰਭੀਰ ਕਹਿਰ ਹੈ। ਅਧਿਕਾਰੀਆਂ ਨੇ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਸੰਘਰਸ਼ ਕੀਤਾ ਹੈ। ਪਰ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Asia Cup 2023 : ਸ੍ਰੀਲੰਕਾ ਖਿਲਾਫ ਬੰਗਲਾਦੇਸ਼ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਕੈਂਡੀ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਏਸ਼ੀਆ ਕੱਪ-2023 (Asia Cup 2023) ਦਾ ਦੂਜਾ ਮੈਚ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇ਼ਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਰਮਿਆਨ ਟਾਸ ਹੋ ਚੁੱਕਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਹੈ। ਬੰਗਲਾਦੇਸ਼ ਖਿਲਾਫ ਹੋਣ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਮੁਹੰਮਦ ਸ਼ਮੀ ਸੱਟ ਲੱਗਣ ਕਾਰਨ ਭਾਰਤੀ ਟੀਮ ’ਚੋਂ ਬਾਹਰ

ਕੋਲਕੱਤਾ। ਭਾਰਤੀ ਟੀਮ ਨੂੰ ਬੰਗਲਾਦੇਸ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਵੱਡੇ ਝਟਕਾ ਲੱਗਿਆ ਹੈ। ਭਾਰਤੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਮੋਢੇ ਦੀ ਸੱਟ ਕਾਰਨ ਟੀਮ ’ਚੋਂ ਬਾਹਰ ਹੋ ਗਏ ਹਨ। ਉਹ ਹੁਣ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕੇਗਾ। ਉਸ ਦੀ ਥਾ ਉਮਰਾਨ ਮਲਿਕ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ‘ਚ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਬੰਗਲਾਦੇਸ਼ ਫਸੇ ਪਾਕਿਸਤਾਨੀਆਂ ਲਈ ਮਨੁੱਖੀ ਆਧਾਰ ‘ਤੇ ਬਿਹਤਰ ਜੀਵਨ ਯਕੀਨੀ ਬਣਾਏਗਾ: ਹਸੀਨਾ

ਬੰਗਲਾਦੇਸ਼ ਫਸੇ ਪਾਕਿਸਤਾਨੀਆਂ ਲਈ ਮਨੁੱਖੀ ਆਧਾਰ ‘ਤੇ ਬਿਹਤਰ ਜੀਵਨ ਯਕੀਨੀ ਬਣਾਏਗਾ: ਹਸੀਨਾ ਢਾਕਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਆਧਾਰ ‘ਤੇ ਉਨ੍ਹਾਂ ”ਫਸੇ ਪਾਕਿਸਤਾਨੀਆਂ” (ਬਿਹਾਰੀਆਂ) ਲਈ ਬਿਹਤਰ ਜੀਵਨ ਯਕੀਨੀ ਬਣਾਉਣ ਲਈ ਯੋਜਨਾ ਬਣਾ ਰਹੀ ਹੈ। ਜਿਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਜਾਣ ਦਾ ਫੈਸਲਾ […]
Breaking News  ਕੁੱਲ ਜਹਾਨ  ਖਾਸ ਖਬਰ