Banas River Tragedy 2025

Banas River Tragedy 2025: ਬਨਾਸ ਨਦੀ ’ਚ ਵੱਡਾ ਹਾਦਸਾ, ਨਹਾਉਣ ਗਏ 11 ਨੌਜਵਾਨ ਡੁੱਬੇ, 8 ਦੀ ਮੌਤ

Rajasthan News: ਟੋਂਕ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਟੋਂਕ ’ਚ ਮੰਗਲਵਾਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ ਜੈਪੁਰ ਦੇ 11 ਨੌਜਵਾਨ ਬਨਾਸ ਨਦੀ ’ਚ ਨਹਾਉਣ ਗਏ ਸਨ ਤੇ ਤੇਜ਼ ਵਹਾਅ ’ਚ ਵਹਿ ਗਏ। ਸਾਰੇ ਨੌਜਵਾਨ ਦੁਪਹਿਰ 12 ਵਜੇ ਦੇ ਕਰੀਬ ਨਦੀ ਦੇ ਪੁਰਾਣੇ ਪੁਲ ਕੋਲ ਪਿਕਨਿਕ ਮਨਾਉਣ ਲਈ ਪਹੁੰਚੇ ਸਨ। ਇਹ ਖਬਰ ਵੀ ਪੜ੍ਹੋ : […]
Breaking News  ਰਾਜਸਥਾਨ  ਖਾਸ ਖਬਰ