Badgam

ਬਡਗਾਮ ‘ਚ ਅੱਤਵਾਦੀ ਹਮਲਾ, ਐੱਸਪੀਓ ਜਖ਼ਮੀ

ਏਜੰਸੀ, ਸ੍ਰੀਨਗਰ ਜੰਮੂ-ਕਸ਼ਮੀਰ ਦੇ ਬਡਗਾਮ ਜਿਲ੍ਹੇ ‘ਚ ਸ਼ਨਿੱਚਰਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ ਸੂਬਾ ਪੁਲਿਸ ਦਾ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਜਖ਼ਮੀ ਹੋ ਗਿਆ। ਆਧਿਕਾਰਿਕ ਸੂਤਰਾਂ ਦੇ ਮੁਤਾਬਕ ਬਡਗਾਮ ਜਿਲ੍ਹੇ ਦੇ ਚਰਾਰ-ਏ-ਸ਼ਰੀਫ ‘ਚ ਕੱਲ੍ਹ ਦੇਰ ਰਾਤ ਕੁੱਝ ਅੱਤਵਾਦੀਆਂ ਨੇ ਸੂਬਾ ਪੁਲਿਸ ਦੇ ਇੱਕ ਐਸਪੀਓ ਮੁਹੱਮਦ ਹਫੀਜ ਦੇ ਘਰ ‘ਚ ਵੜਕੇ ਉਨ੍ਹਾਂ ‘ਤੇ ਹਮਲਾ ਕਰ […]
ਦੇਸ਼ 

ਬਡਗਾਮ ‘ਚ ਪੁਲਿਸ ਥਾਣੇ ਨੂੰ ਅੱਗ ਲੱਗੀ

ਸ੍ਰੀਨਗਰ (ਏਜੰਸੀ)। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਇੱਕ ਪੁਲਿਸ ਥਾਣੇ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸ ਵਿੱਚ ਤਿੰਨ ਮੰਜ਼ਿਲੀ ਇਮਾਰਤ ਦੀਆਂ ਦੋ ਮੰਜ਼ਿਲ ਸੜ ਕੇ ਸੁਆਹ ਹੋ ਗਈਆਂ ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਸੂਚਨਾ ‘ਤੇ ਸ੍ਰੀਨਗਰ ਅਤੇ ਬਡਗਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਪੁਲਿਸ ਅਨੁਸਾਰ […]
ਦੇਸ਼  Breaking News