Azam Khan
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੇਲ ਤੋਂ ਬਾਹਰ ਸ਼ਿਵਪਾਲ ਨੇ ਕੀਤਾ ਆਜ਼ਮ ਦਾ ਸਵਾਗਤ, ਨਵੇਂ ਸਮੀਕਰਨ ਦੇ ਸੰਕੇਤ
Published On
By Sach Kahoon Punjabi Desk
ਜੇਲ ਤੋਂ ਬਾਹਰ ਸ਼ਿਵਪਾਲ ਨੇ ਕੀਤਾ ਆਜ਼ਮ ਦਾ ਸਵਾਗਤ, ਨਵੇਂ ਸਮੀਕਰਨ ਦੇ ਸੰਕੇਤ ਲਖਨਊ । ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪੀਐਸਪੀ) ਦੇ ਪ੍ਰਧਾਨ ਅਤੇ ਸਪਾ ਵਿਧਾਇਕ ਸ਼ਿਵਪਾਲ ਸਿੰਘ ਯਾਦਵ, ਜਿਨ੍ਹਾਂ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਆਪਣੇ ਭਤੀਜੇ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਤੋਂ ਦੂਰੀ ਬਣਾ […]
ਆਜ਼ਮ ਖਾਨ ਨੇ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ
Published On
By Sach Kahoon Punjabi Desk
ਆਜ਼ਮ ਖਾਨ ਨੇ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਨਵੀਂ ਦਿੱਲੀ। ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਆਜ਼ਮ ਖਾਨ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਖਾਨ ਨੇ ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ […]
ਸਿ਼ਕੰਜਾ : ਅਜਮ ਖਾਂ ਦਾ ਜੌਹਰ ਟਰੱਸਟ ਭਰੇਗਾ 50 ਲੱਖ ਦਾ ਜੁਰਮਾਨਾ
Published On
By Sach Kahoon Punjabi Desk
ਸਿ਼ਕੰਜਾ : ਅਜਮ ਖਾਂ ਦਾ ਜੌਹਰ ਟਰੱਸਟ ਭਰੇਗਾ 50 ਲੱਖ ਦਾ ਜੁਰਮਾਨਾ ਰਾਮਪੁਰ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਮੌਲਾਨਾ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਦਾ ਜੌਹਰ ਟਰੱਸਟ ਸਰਕਾਰੀ ਜ਼ਮੀਨ ‘ਤੇ ਗੈਰਕਾਨੂੰਨੀ ਨਿਰਮਾਣ ਲਈ ਲਗਭਗ 50 ਲੱਖ ਰੁਪਏ ਦਾ ਜੁਰਮਾਨਾ ਅਦਾ ਕਰੇਗਾ। ਆਜ਼ਮ ਖਾਨ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਹਨ ਅਤੇ ਜੌਹਰ […]
ਆਜ਼ਮ ਖਾਨ ਨੇ ਮੰਗੀ ਮਾਫੀ
Published On
By Sach Kahoon Punjabi Desk
ਏਜੰਸੀ, ਨਵੀਂ ਦਿੱਲੀ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖਾਨ ਨੇ ਲੋਕ ਸਭਾ ‘ਚ ਆਪਣੀਆਂ ਮਹਿਲਾ ਵਿਰੋਧੀ ਟਿੱਪਣੀਆਂ ਲਈ ਅੱਜ ਪੂਰੇ ਸਦਨ ਤੋਂ ਮਾਫੀ ਮੰਗੀ ਇਸ ਦੇ ਨਾਲ ਹੀ ਪਿਛਲੇ ਹਫਤੇ ਸ਼ੁਰੂ ਹੋਏ ਇਸ ਵਿਵਾਦ ਦਾ ਹੱਲ ਹੋ ਗਿਆ ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਸਪੀਕਰ ਓਮ ਬਿਰਲਾ ਨੇ […]
ਆਜ਼ਮ ਖਾਨ ਦੇ ਵਿਹਾਰ ਦੀ ਇੱਕ ਸੁਰ ‘ਚ ਨਿੰਦਾ
Published On
By Sach Kahoon Punjabi Desk
ਛੇਤੀ ਕਾਰਵਾਈ ਕਰਨਗੇ ਸਪੀਕਰ ਏਜੰਸੀ, ਨਵੀਂ ਦਿੱਲੀ ਲੋਕ ਸਭਾ ‘ਚ ਅੱਜ ਸਮਾਜਵਾਦੀ ਪਾਰਟੀ ਦੇ ਮੈਂਬਰ ਆਜ਼ਮ ਖਾਨ ਦੇ ਵਿਹਾਰ ਦੀ ਅੱਜ ਸਾਰੀਆਂ ਪਾਰਟੀਆਂ ਨੇ ਇੱਕ ਸੁਰ ‘ਚ ਨਿੰਦਾ ਕੀਤੀ ਤੇ ਸਪੀਕਰ ਓਮ ਬਿਰਲਾ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਕਈ ਸੀਨੀਅਰ ਮੰਤਰੀਆਂ ਤੇ ਸੱਤਾ ਧਿਰ ਤੇ ਵਿਰੋਧੀਆਂ ਦੇ ਹੋਰ ਮੈਂਬਰਾਂ ਵੱਲੋਂ ਅੱਜ ਸਿਫ਼ਰ ਕਾਲ ਦੌਰਾਨ […]
ਵਿਵਾਦਿਤ ਟਿੱਪਣੀ: ਆਜ਼ਮ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼
Published On
By Sach Kahoon Punjabi Desk
ਰਾਮਪੁਰ: ਫੌਜ ਤੇ ਵਿਵਾਦਿਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮਾ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਨ੍ਹਾਂ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153 ਏ ਅਤੇ 505 ਤਹਿਤ ਮਾਮਲਾ ਦਰਜ਼ ਕੀਤਾ ਹੈ। ਯੂਪੀ ਦੇ ਸਾਬਕਾ ਮੰਤਰੀ ਸ਼ਿਵ ਬਹਾਦੁਰ ਸਕਸੈਨਾ ਦੇ ਪੁੱਤਰ ਅਤੇ ਭਾਜਪਾ ਨੇਤਾ ਅਕਾਸ਼ ਸਕਸੈਨਾ ਨੇ ਆਜ਼ਮਾ ਖਾਂ […]
