ATM Fraud

ਏਟੀਐਮ ’ਚ ਧੋਖਾਧੜੀ ਬੰਦ ਹੋਵੇ, ਸਾਈਬਰ ਅਪਰਾਧ ’ਤੇ ਕਾਰਵਾਈ ਦੀ ਮੰਗ

ਏਟੀਐਮ ’ਚ ਧੋਖਾਧੜੀ ਬੰਦ ਹੋਵੇ, ਸਾਈਬਰ ਅਪਰਾਧ ’ਤੇ ਕਾਰਵਾਈ ਦੀ ਮੰਗ ਨਵੀਂ ਦਿੱਲੀ। ਰਾਜ ਸਭਾ ’ਚ ਬੁੱਧਵਾਰ ਨੂੰ ਮੈਂਬਰਾਂ ਨੇ ਸਰਕਾਰ ਤੋਂ ਏਟੀਐਮ ਵਿਚ ਧੋਖਾਧੜੀ ਤੇ ਸਾਈਬਰ ਅਪਰਾਧ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ। ਭਾਰਤੀ ਜਨਤਾ ਪਾਰਟੀ ਦੇ ਰਾਮ ਕੁਮਾਰ ਵਰਮਾ ਨੇ ਕਿਹਾ ਕਿ ਡਿਜੀਟਲ ਸਾਧਨਾਂ ਰਾਹੀਂ ਤਰੱਕੀ ਕੀਤੀ ਗਈ ਹੈ ਪਰ […]
ਦੇਸ਼  Breaking News  ਦਿੱਲੀ