Assam

ਆਨਲਾਈਨ ਜਾਬ ਫਰਾਡ ਰੈਕੇਟ: ਆਸਾਮ ਤੋਂ ਚਾਰ ਸਾਈਬਰ ਧੋਖੇਬਾਜ਼ ਗ੍ਰਿਫਤਾਰ

ਭਰੋਸਾ ਹਾਸਲ ਕਰਨ ਲਈ ਛੋਟੇ-ਮੋਟੇ ਕੰਮ ਕਰਨ ਲਈ ਪੀੜਤਾਂ ਨੂੰ ਦਿੰਦੇ ਸਨ ਪੈਸੇ : ਡੀਜੀਪੀ ਗੌਰਵ ਯਾਦਵ (ਐੱਮ ਕੇ ਸ਼ਾਇਨਾ) ਚੰਡੀਗੜ੍ਹ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਆਨਲਾਈਨ ਜੌਬ […]
ਦੇਸ਼  ਪੰਜਾਬ  Breaking News  ਸੂਬੇ  Fraud Alert 

Bharat Jodo Nyay Yatra: ਕਾਂਗਰਸ ਸਮਰਥਕਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ

ਅਸਾਮ। ਰਾਹੁਲ ਗਾਂਧੀ ਦੀ ਨਿਆਯਾ ਯਾਤਰਾ (Bharat Jodo Nyay Yatra) ਸਬੰਧੀ ਅਸਾਮ ਪੁਲਿਸ ਤੇ ਕਾਂਗਰਸੀ ਵਰਕਰ ਆਪਸ ’ਚ ਭਿੜ ਗਏ। ਨਿਆਯਾ ਯਾਤਰਾ ਮੰਗਲਵਾਰ ਨੂੰ ਗੁਹਾਟੀ ਪਹੁੰਚੀ। ਰਾਹੁਲ ਗਾਂਧੀ ਆਪਣੇ ਕਾਫਲੇ ਨਾਲ ਗੁਹਾਟੀ ਸ਼ਹਿਰ ਤੋਂ ਲੰਘਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਨੇ ਗੁਹਾਟੀ ਸ਼ਹਿਰ ਨੂੰ ਜਾਣ ਵਾਲੀ ਸੜਕ ‘ਤੇ ਬੈਰੀਕੇਡ […]
ਦੇਸ਼  Breaking News  ਖਾਸ ਖਬਰ 

ਆਸਾਮ ਦੇ ਸੋਨਿਤਪੁਰ ਇਲਾਕੇ ’ਚ ਭੂਚਾਲ ਦੇ ਹਲਕੇ ਝਟਕੇ

ਗੁਹਾਟੀ (ਏਜੰਸੀ)। ਆਸਾਮ ਦੇ ਸੋਨਿਤਪੁਰ ਖੇਤਰ ‘ਚ ਸੋਮਵਾਰ ਸਵੇਰੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਗੁਆਂਢੀ ਦੇਸ਼ਾਂ ਬੰਗਲਾਦੇਸ਼, ਭੂਟਾਨ ਅਤੇ ਚੀਨ ਵਿੱਚ ਵੀ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ 28 ਮਈ ਨੂੰ ਮੇਘਾਲਿਆ ‘ਚ 4.5 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। (Earthquake) ਇਹ ਵੀ ਪੜ੍ਹੋ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਅਸਾਮ ਦੀ ਚੰਗੀ ਪਹਿਲ

ਅਸਾਮ (Assam) ਸਰਕਾਰ ਨੇ ਸਫ਼ਾਈ ਦੇ ਖੇਤਰ ’ਚ ਚੰਗੀ ਪਹਿਲ ਕੀਤੀ ਹੈ ਤੇ ਹੋਰਨਾਂ ਸੂਬਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸਫ਼ਾਈ ’ਚ ਅੰਤਰ ਜਿਲ੍ਹਾ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ। ਸਫਾਈ ’ਚ ਅੱਵਲ ਆਉਣ ਵਾਲੇ ਜਿਲ੍ਹੇ ਨੂੰ ਵਿਕਾਸ ਲਈ 100 ਕਰੋੜ ਰੁਪਏ ਇਨਾਮ […]
Breaking News  ਸੰਪਾਦਕੀ  ਖਾਸ ਖਬਰ  Featured 

ਅਸਮ ‘ਚ 10 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ

ਅਸਮ ‘ਚ 10 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ 17 ਦਸੰਬਰ ਨੂੰ ਬ੍ਰਾਡਬੈਂਡ ਸੇਵਾ ਬਹਾਲ ਕਰਨ ਦੀ ਮਨਜ਼ੂਰੀ ਦਿੱਤੀ ਸੀ ਗੁਹਾਟੀ (ਏਜੰਸੀ)। ਅਸਮ Assam ‘ਚ ਮੋਬਾਈਲ ਇੰਟਰਨੈੱਟ ਸੇਵਾ 10 ਦਿਨਾਂ ਤੰਕ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ 9:00 ਵਜੇ ਬਹਾਲ ਕਰ ਦਿੱਤੀ ਗਈ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ-ਪ੍ਰਦਰਸ਼ਨ ਦੌਰਾਨ ਹਿੰਸਾ ਭੜਕਨ ਤੋਂ ਬਾਅਦ 11 ਦਿਨਾਂ ਬਾਅਦ 11 […]
ਦੇਸ਼  Breaking News 

ਸੀਏਬੀ ਵਿਰੋਧ ਦੀ ਅੱਗ ‘ਚ ਸੜ ਰਿਹਾ ਅਸਾਮ

ਸੀਏਬੀ ਵਿਰੋਧ ਦੀ ਅੱਗ ‘ਚ ਸੜ ਰਿਹਾ ਅਸਾਮ ਭਾਜਪਾ, ਆਰਐੱਸਐੱਸ ਦੇ ਨੇਤਾ ਨਿਸ਼ਾਨੇ ‘ਤੇ ਗੁਹਾਟੀ (ਏਜੰਸੀ)। ਨਾਗਰਿਕਤਾ ਸੋਧ ਬਿੱਲ (ਸੀਏਬੀ) ਦੇ ਵਿਰੋਧ ਨੂੰ ਲੈ ਕੇ ਅਸਾਮ ‘ਚ ਜਾਰੀ ਅੰਦੋਲਨ ਨੇ ਇੱਥੇ ਭਿਆਨਕ ਰੂਪ ਲੈ ਲਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਕਈ ਮੁੱਖ ਆਗੂਆਂ ਦੀਆਂ ਰਿਹਾਇਸ਼ਾਂ ‘ਤੇ ਹਮਲਿਆਂ ਦੀਆਂ […]
ਦੇਸ਼  Breaking News 

ਅਸਾਮ ‘ਚ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਮਰੇ

ਅਸਾਮ ‘ਚ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਮਰੇ | Fire ਗੁਹਾਟੀ (ਏਜੰਸੀ)। ਅਸਮਾਨ ਦੇ ਡਿਬਰੂਗੜ੍ਹ ਸ਼ਹਿਰ ‘ਚ ਅੱਗ ਲੱਗਣ ਨਾਲ ਦੋ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਰਿਪੋਰਟ ਮਤਾਬਿਕ ਡਿਬਰੂਗੜ੍ਹ ਸ਼ਹਿਰ ਦੇ ਨੀਜ ਕਦਮਨੀ ਖ਼ੇਤਰ ‘ਚ ਸ਼ੁੱਕਰਵਾਰ ਦੇਰ ਰਾਤ ਕੁਝ ਘਰਾਂ ‘ਚ ਅੱਗ ਲੱਗ ਗਈ […]
ਦੇਸ਼  Breaking News 

ਰਾਸ਼ਟਰੀ ਸਮੱਸਿਆਵਾਂ ਬਣਨ ਮੁੱਦਾ

ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਹੀ ਕਰ ਰਹੇ ਹਨ ਰਾਜਨੀਤੀ | National Problems ਦੇਸ਼ ਦੇ ਪੂਰਬੀ-ਉੱਤਰੀ ਰਾਜਾਂ ‘ਚ ਹੜ੍ਹਾਂ ਨਾਲ 26  ਜ਼ਿਲ੍ਹਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹਨ ਭਾਰੀ ਮੀਂਹ ਕਾਰਨ ਜਾਨ-ਮਾਲ ਦੋਵਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ ਕਾਜੀਰੰਗਾ ਨੈਸ਼ਨਲ ਪਾਰਕ ਦੇ ਜੀਵ-ਜੰਤੂਆਂ ਦਾ ਜੀਵਨ ਖਤਰੇ ‘ਚ ਪਿਆ ਹੋਇਆ ਹੈ ਸੰਸਦ ‘ਚ […]
ਸੰਪਾਦਕੀ  ਵਿਚਾਰ 

ਅਸਾਮ ‘ਚ ਭਿਆਨਕ ਹੜ੍ਹ: 44 ਮੌਤਾਂ, 24 ਜ਼ਿਲ੍ਹੇ ਪ੍ਰਭਾਵਿਤ

ਗੁਹਾਟੀ: ਅਸਾਮ ਦੇ 24 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਹੁਣ ਤੱਕ ਹੜ੍ਹਾਂ ਕਾਰਨ 44 ਜਣਿਆਂ ਦੀ ਜਾਨ ਜਾ ਚੁੱਕੀ ਹੈ। ਕਰੀਬ 17.2 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਹੜ੍ਹ ਦਾ ਅਸਰ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ‘ਤੇ ਵੀ ਪੈ ਰਿਹਾ ਹੈ। ਗੈਂਡਿਆਂ ਲਈ ਮਸ਼ਹੂਰ ਕਾਜੀਰੰਗਾ ਨੈਸ਼ਨਲ ਪਾਰਕ ਅੱਧਾ ਡੁੱਬ ਚੁੱਕਿਆ ਹੈ। ਪਾਰਕ ਦੇ […]
ਦੇਸ਼  Breaking News 

ਅਰੁਣਾਚਲ ਤੇ ਅਸਾਮ ‘ਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 12 ਮੌਤਾਂ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਨਵੀਂ ਦਿੱਲੀ: ਨਾਰਥ-ਈਸਟ ਰਾਜਾਂ ਦੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ 4 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅਸਾਮ ਵਿੱਚ ਹੜ੍ਹ ਅਤੇ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਮੰਗਲਵਾਰ ਨੂੰ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਪਿੱਛੋਂ 14 ਲੋਕ ਮਲਬੇ ਵਿੱਚ ਦਬ […]
ਦੇਸ਼  Breaking News 
Ad Ad Ad