Asian Games Medal Winners Haryana

Asian Games Medal Winners Haryana: ਹਰਿਆਣਾ ਸਰਕਾਰ ਨੇ ਏਸ਼ਿਆਈ ਅਤੇ ਪੈਰਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ 132 ਖਿਡਾਰੀਆਂ ਨੂੰ 189.38 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਕੀਤਾ ਸਨਮਾਨਿਤ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਕੁਝ ਪਲਾਂ ਵਿੱਚ ਖਿਡਾਰੀ ਦੇ ਗਲ਼ ’ਚ ਪੈਂਦਾ ਹੈ, ਪਰ ਇਸ ਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦਾ ਹੈ। ਤਮਗਿਆਂ ਪਿੱਛੇ ਸਾਲਾਂ ਦੀ ਮਿਹਨਤ, ਤਿਆਗ, ਅਭਿਆਸ ਅਤੇ ਹਾਰ ਤੋਂ ਬਾਅਦ ਮੁੜ ਉੱਠਣ ਦਾ ਜਜ਼ਬਾ ਹੁੰਦਾ ਹੈ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਭਿਵਾਨੀ ਦੇ
ਖੇਡ ਮੈਦਾਨ  ਸੂਬੇ  ਹਰਿਆਣਾ  ਖਾਸ ਖਬਰ