Asia Cup 2025
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs BAN: ਏਸ਼ੀਆ ਕੱਪ ’ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜੇਕਰ ਅੱਜ ਭਾਰਤ ਜਿੱਤਿਆ ਤਾਂ ਫਾਈਨਲ ਪੱਕਾ
Published On
By Sach Kahoon Punjabi Desk
5 ਸਾਲਾਂ ਤੋਂ ਨਹੀਂ ਹਾਰਿਆ ਭਾਰਤ | IND vs BAN IND vs BAN: ਸਪੋਰਟਸ ਡੈਸਕ। ਏਸ਼ੀਆ ਕੱਪ ਦੇ ਸੁਪਰ-4 ’ਚ ਅੱਜ ਭਾਰਤੀ ਟੀਮ ਦਾ ਸਾਹਮਣਾ ਬੰਗਲਾਦੇਸ਼ੀ ਟੀਮ ਨਾਲ ਹੈ। ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਅੱਜ ਭਾਰਤੀ ਟੀਮ ਜਿੱਤ […]
IND vs PAK: ਸ਼ਾਹੀਨ-ਰਊਫ ਨਾਲ ਹੋਏ ਵਿਵਾਦ ’ਤੇ ਬੋਲੇ ਅਭਿਸ਼ੇਕ ਸ਼ਰਮਾ, ਟਵੀਟ ਕਰ ਦਿੱਤਾ ਢੁਕਵਾਂ ਜਵਾਬ
Published On
By Sach Kahoon Punjabi Desk
ਸਪੋਰਟਸ ਡੈਸਕ। IND vs PAK: ਭਾਰਤ ਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਸੁਪਰ 4 ਮੈਚ ਵੀ ਵਿਵਾਦਾਂ ਨਾਲ ਘਿਰਿਆ ਰਿਹਾ। ਮੈਚ ਦੌਰਾਨ ਸ਼ੁਭਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਦੀ ਓਪਨਿੰਗ ਜੋੜੀ ਦੀ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਤੇ ਹੈਰਿਸ ਰਾਊਫ ਨਾਲ ਬਹਿਸ ਹੋ ਗਈ। ਭਾਰਤੀ ਓਪਨਿੰਗ ਜੋੜੀ ਨੇ ਤੇਜ਼ ਸ਼ੁਰੂਆਤ ਨਾਲ ਵਿਰੋਧੀ ਟੀਮ ’ਤੇ ਦਬਾਅ ਬਣਾਇਆ, ਜਿਸ […]
IND vs PAK Playing 11: ਪਾਕਿਸਤਾਨ ਖਿਲਾਫ਼ ਬੁਮਰਾਹ ਦੀ ਵਾਪਸੀ ਸੰਭਵ, ਕੀ ਸਪਿਨ ਤਿੱਕੜੀ ’ਤੇ ਫਿਰ ਭਰੋਸਾ ਜਤਾਏਗਾ ਭਾਰਤ?
Published On
By Sach Kahoon Punjabi Desk
IND vs PAK Playing 11: ਸਪੋਰਟਸ ਡੈਸਕ। ਏਸ਼ੀਆ ਕੱਪ ’ਚ ਭਾਰਤ ਤੇ ਪਾਕਿਸਤਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਗਰੁੱਪ ਪੜਾਅ ’ਚ ਆਪਣੇ ਕੱਟੜ ਵਿਰੋਧੀਆਂ ਨੂੰ ਇੱਕ ਪਾਸੜ ਢੰਗ ਨਾਲ ਹਰਾਇਆ ਤੇ ਹੁਣ ਸੁਪਰ ਫੋਰ ਪੜਾਅ ’ਚ ਉਸ ਲੈਅ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤ ਤੇ ਪਾਕਿਸਤਾਨ […]
Pakistan Asia Cup News: ਪਾਕਿਸਤਾਨ ਏਸ਼ੀਆ ਕੱਪ ਤੋਂ ਹਟਣ ਦਾ ਫੈਸਲਾ ਅੱਜ ਲਵੇਗਾ, ਅੱਜ ਯੂਏਈ ਨਾਲ ਹੈ ਮੁਕਾਬਲਾ
Published On
By Sach Kahoon Punjabi Desk
ਵਿਵਾਦਪੂਰਨ ਰੈਫਰੀ ਨੂੰ ਅੱਜ ਆਰਾਮ ਦੇ ਸਕਦਾ ਹੈ ਆਈਸੀਸੀ Pakistan Asia Cup News: ਸਪੋਰਟਸ ਡੈਸਕ। ਪਾਕਿਸਤਾਨ ਅੱਜ ਫੈਸਲਾ ਕਰੇਗਾ ਕਿ ਏਸ਼ੀਆ ਕੱਪ ਕ੍ਰਿਕੇਟ ਟੂਰਨਾਮੈਂਟ ਖੇਡਣਾ ਜਾਰੀ ਰੱਖਣਾ ਹੈ ਜਾਂ ਇਸ ਤੋਂ ਹਟਣਾ ਹੈ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਮੰਗਲਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਮਾਮਲਾ ਅਜੇ ਵਿਚਾਰ ਅਧੀਨ ਹੈ। ਪਾਕਿਸਤਾਨੀ ਕ੍ਰਿਕੇਟ […]
India Pakistan Handshake Controversy: ICC ਨੇ ਕਿਹਾ, ਮੈਚ ਰੈਫਰੀ ਨੂੰ ਨਹੀਂ ਹਟਾਵਾਂਗੇ
Published On
By Sach Kahoon Punjabi Desk
ਪੀਸੀਬੀ ਦਾ ਰੈਫਰੀ ’ਤੇ ਹੈ ਦੋਸ਼ India Pakistan Handshake Controversy: ਸਪੋਰਟਸ ਡੈਸਕ। ਭਾਰਤ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਮੈਚ ’ਚ, ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਹਾਸਲ ਹੋਏ ਵੇਰਵਿਆਂ ਮੁਤਾਬਕ ਭਾਰਤੀ ਟੀਮ ਨੇ ਇਹ ਫੈਸਲਾ ਅਚਾਨਕ ਨਹੀਂ ਲਿਆ। ਬੀਸੀਸੀਆਈ ਤੇ ਸਰਕਾਰ ਦੋਵੇਂ ਸਹਿਮਤ ਹੋਏ ਕਿ ਉਹ ਮੈਚ ਖੇਡਣਗੇ, ਪਰ ਕੋਈ ਦੋਸਤਾਨਾ ਮਾਹੌਲ […]
Asia Cup 2025: ਕਪਤਾਨ ਸੂਰਿਆ ਨੇ ਜਿੱਤ ਭਾਰਤੀ ਫੌਜ ਨੂੰ ਸਮਰਪਿਤ ਕੀਤੀ, ਪਾਕਿਸਤਾਨ ਫਤਿਹ ਤੋਂ ਬਾਅਦ ਦਿੱਤਾ ਵੱਡਾ ਬਿਆਨ
Published On
By Sach Kahoon Punjabi Desk
ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ ’ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਜਿੱਤ ਭਾਰਤੀ ਫੌਜ ਨੂੰ ਸਮਰਪਿਤ ਕੀਤੀ। ਸੂਰਿਆ ਤੇ ਟੀਮ ਇੰਡੀਆ ਦਾ ਸੰਦੇਸ਼ ਸਪੱਸ਼ਟ ਸੀ ਕਿ ਇਹ ਜਿੱਤ ਦੇਸ਼ ਦੇ ਸੈਨਿਕਾਂ ਦੇ ਸਨਮਾਨ ਲਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਅਦ, ਪਹਿਲੀ […]
IND vs PAK: ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਤੁਫਾਨ ‘ਚ ਉੱਡਿਆ ਪਾਕਿਸਤਾਨ
Published On
By Sach Kahoon Punjabi Desk
ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ 31 ਦੌੜਾਂ ਦੀ ਪਾਰੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਬਣਾਈਆਂ ਨਾਬਾਦ 47 ਦੌੜਾਂ ਸਪੋਰਟਸ ਡੈਸਕ। IND vs PAK: ਏਸ਼ੀਆ ਕੱਪ ‘ਚ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਸੁਪਰ-4 ‘ਚ ਐਂਟਰੀ ਕਰ ਲਈ। ਪਾਕਿਸਤਾਨ ਦੀ ਟੀਮ ਨੇ ਇਸ […]
IND vs PAK: ਮਹਾਮੁਕਾਬਲਾ ਅੱਜ, ਦੁਬਈ ’ਚ ਅੱਜ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
Published On
By Sach Kahoon Punjabi Desk
ਕੀ ਪਿੱਚ ਵਿਗਾੜੇਗੀ ਟੀਮ ਇੰਡੀਆ ਦੀ ਖੇਡ 13 ਸਾਲਾਂ ’ਚ ਪਾਕਿਸਤਾਨ ਤੋਂ ਸਿਰਫ 2 ਮੈਚ ਹਾਰਿਆ ਹੈ ਭਾਰਤ ਅੱਜ ਏਸ਼ੀਆ ਕੱਪ ’ਚ ਹੈ ਸਾਹਮਣਾ ਸਪੋਰਟਸ ਡੈਸਕ। Asia Cup 2025: ਅੱਜ ਏਸ਼ੀਆ ਕੱਪ ਕ੍ਰਿਕੇਟ ਟੂਰਨਾਮੈਂਟ ’ਚ ਭਾਰਤ-ਪਾਕਿਸਤਾਨ ਵਿਚਕਾਰ ਇੱਕ ਵੱਡਾ ਮੁਕਾਬਲਾ ਹੋ ਜਾ ਰਿਹਾ ਹੈ। ਦੋਵਾਂ ਟੀਮਾਂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਇਸ ਮੈਚ […]
Pakistan vs Oman: ਏਸ਼ੀਆ ਕੱਪ ’ਚ ਅੱਜ ਪਾਕਿਸਤਾਨ ਦਾ ਸਾਹਮਣਾ ਓਮਾਨ ਨਾਲ, ਪਹਿਲੀ ਵਾਰ ਟੂਰਨਾਮੈਂਟ ਖੇਡ ਰਿਹੈ ਓਮਾਨ
Published On
By Sach Kahoon Punjabi Desk
ਕਿਸੇ ਵੀ ਫਾਰਮੈਟ ’ਚ ਪਹਿਲੀ ਵਾਰ ਹੋਵੇਗਾ ਸਾਹਮਣਾ ਸਪੋਰਟਸ ਡੈਸਕ। Pakistan vs Oman: ਏਸ਼ੀਆ ਕੱਪ 2025 ਦੇ ਚੌਥੇ ਮੈਚ ’ਚ ਪਾਕਿਸਤਾਨ ਦਾ ਸਾਹਮਣਾ ਓਮਾਨ ਨਾਲ ਹੋਵੇਗਾ। ਇਹ ਗਰੁੱਪ-ਏ ਮੈਚ ਰਾਤ 8:00 ਵਜੇ ਤੋਂ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਕਿਸੇ ਵੀ ਫਾਰਮੈਟ ’ਚ ਪਹਿਲੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ, ਚਾਹੇ ਉਹ ਟੀ-20 […]
Asia Cup 2025: ਏਸ਼ੀਆ ਕੱਪ ’ਚ ਭਾਰਤ ਦਾ ਪਹਿਲਾ ਮੈਚ ਅੱਜ, ਕੀ ਸੰਜੂ ਸੈਮਸਨ ਨੂੰ ਮਿਲੇਗਾ ਪਲੇਇੰਗ-11 ’ਚ ਮੌਕਾ?
Published On
By Sach Kahoon Punjabi Desk
ਖੇਡ ਸਕਦੇ ਹਨ 3 ਸਪਿਨਰ | Asia Cup 2025 ਸਪੋਰਟਸ ਡੈਸਕ। Asia Cup 2025: ਇੱਕ ਮਹੀਨਾ ਤੇ ਪੰਜ ਦਿਨਾਂ ਦੇ ਬ੍ਰੇਕ ਬਾਅਦ, ਭਾਰਤੀ ਕ੍ਰਿਕੇਟ ਟੀਮ ਅੱਜ ਐਕਸ਼ਨ ’ਚ ਹੋਵੇਗੀ। ਭਾਰਤ ਨੇ 4 ਅਗਸਤ ਨੂੰ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਇਸ ਵਾਰ ਫਾਰਮੈਟ ਟੀ-20 ਹੈ ਤੇ ਸਟੇਜ ਏਸ਼ੀਆ […]
Asia Cup 2025: ਏਸ਼ੀਆ ਕੱਪ ਦੀ ਸ਼ੁਰੂਆਤ ਅੱਜ, 9 ਸਾਲਾਂ ਬਾਅਦ ਇੱਕ-ਦੂਜੇ ਦਾ ਸਾਹਮਣਾ ਕਰਨਗੇ ਅਫਗਾਨਿਸਤਾਨ ਤੇ ਹਾਂਗਕਾਂਗ
Published On
By Sach Kahoon Punjabi Desk
ਹਾਂਗਕਾਂਗ ਨੂੰ ਟੂਰਨਾਮੈਂਟ ’ਚ ਪਹਿਲੀ ਜਿੱਤ ਦੀ ਭਾਲ ਰਾਸ਼ਿਦ ਖਾਨ ਬਣ ਸਕਦੇ ਹਨ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਪੋਰਟਸ ਡੈਸਕ। Asia Cup 2025: ਟੀ-20 ਏਸ਼ੀਆ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਅਫਗਾਨਿਸਤਾਨ ਤੇ ਹਾਂਗਕਾਂਗ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਰਾਤ 8:00 ਵਜੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ […]
Asia Cup 2025: ਭਲਕੇ ਤੋਂ ਹੋਵੇਗੀ ਏਸ਼ੀਆ ਕੱਪ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ?
Published On
By Sach Kahoon Punjabi Desk
ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ 2025 ਸ਼ੁਰੂ ਹੋਣ ’ਚ ਹੁਣ ਸਿਰਫ਼ ਇੱਕ ਦਿਨ ਬਾਕੀ ਹੈ। ਮੰਗਲਵਾਰ ਨੂੰ ਗਰੁੱਪ ਬੀ ਦਾ ਪਹਿਲਾ ਮੈਚ ਅਬੂ ਧਾਬੀ ’ਚ ਅਫਗਾਨਿਸਤਾਨ ਤੇ ਹਾਂਗਕਾਂਗ ਵਿਚਕਾਰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ’ਚ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕਰਨ ਦਾ ਟੀਚਾ ਰੱਖਣਗੀਆਂ। ਇੱਥੇ ਅਸੀਂ ਤੁਹਾਨੂੰ ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11 […]