Artificial Intelligence
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Artificial Intelligence: ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ
Published On
By Khushdeep Singh
ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਬੁੱਧੀ ਨੂੰ ਮਸ਼ੀਨਾਂ ਵਿੱਚ ਉਤਾਰਨ ਦਾ ਇੱਕ ਲੰਮਾ ਤੇ ਰੌਚਕ ਸਫ਼ਰ ਹੈ। ਇਹ ਮਨੁੱਖੀ ਇਤਿਹਾਸ ਨੂੰ ਬਦਲਣ ਵਾਲੀਆਂ ਤਕਨਾਲੋਜੀਆਂ ਵਿੱਚੋਂ ਇੱਕ ਬਣ ਕੇ ਉੁਭਰਿਆ ਹੈ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮਨੁੱਖ ਨੇ ਸਵਾਲ ਕੀਤਾ ਕਿ ਕੀ ਮਸ਼ੀਨਾਂ ਵੀ ਸੋਚ ਸਕਦੀਆਂ ਹਨ।
Artificial Intelligence: ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’
Published On
By Ravinder Sharma
ਹਾਲ ਹੀ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਲੁਧਿਆਣਾ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੇ 259 ਸਥਾਨਾਂ ‘ਤੇ ਕਰੀਬ 1,700 ਹਾਈ-ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ, ਜਿਸ ਨਾਲ ਦੇਸ਼ ਦੇ ‘ਉਦਯੋਗਿਕ ਕੇਂਦਰ’ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ।
Artificial Intelligence: ਆਰਟੀਫੀਸ਼ੀਅਲ ਇੰਟੈਲੀਜੈਂਸ, ਸੁਵਿਧਾ ਦਾ ਵਰਦਾਨ ਜਾਂ ਕਦਰਾਂ-ਕੀਮਤਾਂ ਦਾ ਸੰਕਟ
Published On
By Khushdeep Singh
ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਇਤਿਹਾਸ ਜੇਕਰ ਵੇਖਿਆ ਜਾਵੇ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਹਰ ਨਵੀਂ ਤਕਨੀਕ ਆਪਣੇ ਨਾਲ ਸੰਭਾਵਨਾਵਾਂ ਤੇ ਸੰਕਟਾਂ ਦਾ ਇੱਕ ਮੁਕਾਬਲਾ ਲੈ ਕੇ ਆਉਂਦੀ ਹੈ। ਅੱਜ ਦਾ ਸਮਾਂ ਵੀ ਇਸੇ ਮੁਕਾਬਲੇ ’ਚੋਂ ਲੰਘ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰੂਪ ਵਿਚ ਵਿਕਸਿਤ ਹੋ ਰਹੀ ਨਵੀਂ ਤਕਨੀਕ ਨੇ ਜੀਵਨ ਨੂੰ ਸਰਲ, ਤੀਬਰ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ
Artificial Intelligence: ਪ੍ਰਧਾਨ ਮੰਤਰੀ ਮੋਦੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਆਖੀ ਇਹ ਗੱਲ
Published On
By Sach Kahoon Punjabi Desk
Artificial Intelligence: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸੇ ਵੀ ਦੇਸ਼ ਦੇ ਭਵਿੱਖ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕ੍ਰਾਂਤੀ ਜ਼ਰੂਰੀ ਹੋਵੇਗੀ ਅਤੇ ਇਸ ਲਈ ਸਾਡੀਆਂ ਕੋਸ਼ਿਸ਼ਾਂ ਭਾਰਤੀ ਸਰਵਰਾਂ ’ਤੇ ਭਾਰਤੀਆਂ ਵੱਲੋਂ ਸਵਦੇਸ਼ੀ ਏਆਈ ਵਿਕਸਤ ਕਰਨ ਲਈ ਹੋਣੀਆਂ ਚਾਹੀਦੀਆਂ ਹਨ। ਸਟਾਰਟਅੱਪ ਇੰਡੀਆ ਮਿਸ਼ਨ ਦੀ 10ਵੀਂ ਵਰ੍ਹੇਗੰਢ ਮੌਕੇ ਭਾਰਤ ਮੰਡਪਮ ਵਿਖੇ ਹੋਏ […]
AI Plus Plan: ਗੂਗਲ ਨੇ ਭਾਰਤ ’ਚ ਲਾਂਚ ਕੀਤਾ ਏਆਈ ਪਲੱਸ ਪਲਾਨ, ਉਪਭੋਗਤਾ ਐਡਵਾਂਸਡ ਫੀਚਰਸ ਦਾ ਕਰ ਸਕਣਗੇ ਹੁਣ ਇਸਤੇਮਾਲ
Published On
By Sach Kahoon Punjabi Desk
AI Plus Plan: ਨਵੀਂ ਦਿੱਲੀ, (ਆਈਏਐਨਐਸ)। ਗੂਗਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸਨੇ ਭਾਰਤ ਵਿੱਚ ਗੂਗਲ ਏਆਈ ਪਲੱਸ ਪਲਾਨ ਲਾਂਚ ਕੀਤਾ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਪਲਾਨ ਉਪਭੋਗਤਾਵਾਂ ਨੂੰ ਨਵੀਨਤਮ ਗੂਗਲ ਏਆਈ ਮਾਡਲਾਂ ਅਤੇ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਵਧੇਰੇ ਰਚਨਾਤਮਕ ਅਨੁਭਵ ਬਣਾਉਣ ਦੇ ਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਗੂਗਲ ਨੇ […]
AI job: ਭਾਰਤ ’ਚ ਕਰੀਬ 50 ਫੀਸਦੀ ਮਿਲੇਨੀਅਲਸ ਨੂੰ ਏਆਈ ਤੋਂ ਨੌਕਰੀ ਗੁਆਉਣ ਦਾ ਡਰ : ਰਿਪੋਰਟ
Published On
By Sach Kahoon Punjabi Desk
AI job: ਮੁੰਬਈ, (ਆਈਏਐਨਐਸ)। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਕਾਰਨ ਭਾਰਤ ਵਿੱਚ ਪੰਜਾਹ ਪ੍ਰਤੀਸ਼ਤ ਮਿਲੇਨੀਅਲਸ ਨੂੰ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਆਪਣੀਆਂ ਨੌਕਰੀਆਂ ਗੁਆਉਣ ਦਾ ਡਰ ਹੈ, ਇੱਕ ਰਿਪੋਰਟ ਵਿੱਚ ਸੋਮਵਾਰ ਨੂੰ ਕਿਹਾ ਗਿਆ ਹੈ। ਗ੍ਰੇਟ ਪਲੇਸ ਟੂ ਵਰਕ ਇੰਡੀਆ ਦੁਆਰਾ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਰਤੀ […]
Artificial Intelligence: ਨਵੀਂ ਕਾਢ, ਹੁਣ ਇਲਾਜ਼ ਕਰਨ ਲਈ ਵੀ AI ਆਵੇਗੀ ਕੰਮ
Published On
By Sach Kahoon Punjabi Desk
Artificial Intelligence in Medical: ਨਵੀਂ ਦਿੱਲੀ (ਏਜੰਸੀ)। ਆਸਟਰੇਲੀਆਈ ਖੋਜਕਾਰਾਂ ਨੇ ਇੱਕ ਨਵਾਂ ਟੂਲ ਬਣਾਇਆ ਹੈ ਜੋ ਕਿਸੇ ਵਿਅਕਤੀ ਦੇ ਸਿਹਤ ਡੇਟਾ ਦਾ ਵਿਸ਼ਲੇਸ਼ਣ ਕਰੇਗਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮੱਦਦ ਨਾਲ ਇਹ ਨਿਰਧਾਰਤ ਕਰੇਗਾ ਕਿ ਭਵਿੱਖ ’ਚ ਵਿਅਕਤੀ ਨੂੰ ਟਾਈਪ 1 ਸ਼ੂਗਰ ਹੋਣ ਦਾ ਕਿੰਨਾ ਅਸਰ ਹੈ। ਪੱਛਮੀ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਟੂਲ […]
Artificial Intelligence: ਬਣਾਉਟੀ ਬੌਧਿਕਤਾ ’ਚ ਅਥਾਹ ਸਮਰੱਥਾ ਪਰ ਕੁਦਰਤ ਤੋਂ ਪਾਰ ਨਹੀਂ
Published On
By Sach Kahoon Punjabi Desk
Artificial Intelligence: ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿੱਚ ਬਣਾਉਟੀ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) (AI) ਦੀ ਧਾਰਨਾ ਇੱਕ ਬਹੁਤ ਮਸ਼ਹੂਰ ਸੰਕਲਪ ਹੈ। ਅਸਲ ਵਿੱਚ, ਇਹ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਮਨੁੱਖੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਹੈ। ਅੱਜ ਇਸ ਤਕਨਾਲੋਜੀ ਦੀ ਮੱਦਦ ਨਾਲ ਮੈਡੀਕਲ ਖੇਤਰ, ਮੀਡੀਆ ਖੇਤਰ, ਇੰਜੀਨੀਅਰਿੰਗ ਖੇਤਰ, ਕੰਪਿਊਟਰ ਵਿਗਿਆਨ, ਮਨੋਵਿਗਿਆਨ, ਭਾਸ਼ਾ ਵਿਗਿਆਨ, ਗਣਿੱਤ, […]
Artificial intelligence: ਉਪਯੋਗ ਤੇ ਆਰਥਿਕ ਮੁਕਾਬਲੇਬਾਜ਼ੀ
Published On
By Sach Kahoon Punjabi Desk
Artificial intelligence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ’ਚ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸੀ ਐਕਸ਼ਨ ਸਮਿਟ ’ਚ ਹਿੱਸਾ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਇਹ ਗੱਲ ਸਪੱਸ਼ਟ ਹੈ ਕਿ ਜੇਕਰ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਬੂਤ ਹੋਣਾ ਹੈ ਅਤੇ ਆਰਥਿਕ ਤਰੱਕੀ ਕਰਨੀ ਹੈ ਤਾਂ ਏਆਈ ਨੂੰ ਤਵੱਜੋਂ ਦੇਣੀ ਪਵੇਗੀ। ਪ੍ਰਧਾਨ ਮੰਤਰੀ ਦੀ ਇਹ ਗੱਲ […]
Technological Progress: ਤਕਨੀਕੀ ਤਰੱਕੀ ’ਚ ਸੁਨਹਿਰੇ ਭਵਿੱਖ ਵੱਲ ਵਧਦਾ ਦੇਸ਼
Published On
By Sach Kahoon Punjabi Desk
Technological Progress: ਭਾਰਤ ਜਿਵੇਂ-ਜਿਵੇਂ ਟੇਕੇਡ (ਟੈਕਨਾਲੋਜੀ ਦਾ ਦਹਾਕਾ) ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇੱਕ ਪਹਿਲ ਦੇ ਰੂਪ ਵਿੱਚ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਗਲੋਬਲ ਸਾਇੰਸ ਦੇ ਮੋਹਰੀ ਦੇਸ਼ਾਂ ਦਰਮਿਆਨ ਭਾਰਤ ਦੇ ਸਥਾਨ ਨੂੰ ਮਜ਼ਬੂਤੀ ਦੇਣ ਲਈ ਤਿਆਰ ਹੈ। ‘ਟੇਕੇਡ’ ਸ਼ਬਦ ਦੀ ਰਚਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨੀਕੀ ਤਰੱਕੀ ਦੇ ਇੱਕ ਦਹਾਕੇ ਨੂੰ […]
Dell Technologies : AI ਦਾ ਅਸਰ, ਇਸ ਕੰਪਨੀ ਦੇ 12 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੀ ਗਈ ਨੌਕਰੀ!
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। Dell Technologies : ਕੰਪਿਊਟਰ ਨਿਰਮਾਤਾ ਡੈੱਲ ਨੇ ਕੰਪਨੀ ਵਿੱਚ ਵੱਡੇ ਪੱਧਰ ’ਤੇ ਛਾਂਟੀ ਦੇ ਵਿਚਕਾਰ, ਆਪਣੇ ਸੰਚਾਲਨ ਨੂੰ ਆਧੁਨਿਕ ਬਣਾਉਣ ਅਤੇ ਨਕਲੀ ਬੁੱਧੀ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਵਿਕਰੀ ਵਿਭਾਗ ਦੇ ਇੱਕ ਵੱਡੇ ਪੁਨਰਗਠਨ ਦੀ ਘੋਸ਼ਣਾ ਕੀਤੀ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਕੰਪਨੀ ਨੇ 6 ਅਗਸਤ ਨੂੰ ਇੱਕ […]
Artificial Intelligence: AI ਦੀ ਨਵੀਂ ਗੂੰਜ
Published On
By Sach Kahoon Punjabi Desk
Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਏਆਈ ਹੀ ਬਣੇਗੀ ਇਹ ਲਗਾਤਾਰ ਨਵੀਆਂ ਤਾਕਤਵਰ ਤਕਨੀਕਾਂ ਨੂੰ ਜਨਮ ਦੇ ਰਹੀ ਹੈ। ਇਸ ਲੜੀ ’ਚ ਏਆਈ ਤਕਨੀਕ ਦੀ ਗੁਣਵੱਤਾ ਨਾਲ ਲੈਸ ਸਰਚ ਇੰਜਣ ਦੇ ਸਾਹਮਣੇ […]