Antim Ardas News

Antim Ardas News: ਸਵਰਗਵਾਸੀ ਰਜਿੰਦਰ ਕੁਮਾਰ ਮਿੱਤਲ ਨੂੰ ਅੰਤਿਮ ਅਰਦਾਸ ਮੌਕੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ

ਪਿਛਲੀ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆ ਬੈਠੇ ਸਵ. ਵਾਸੀ ਰਜਿੰਦਰ ਕੁਮਾਰ ਮਿੱਤਲ (ਪਾਤੜਾਂ) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਵੱਡੀ ਗਿਣਤੀ ਵਿੱਚ ਸਮਾਜ ਸੇਵੀ ,ਰਾਜਨੀਤਿਕ ਆਗੂ, ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਪਤਵੰਤੇ ਸੱਜਣ, ਰਿਸ਼ਤੇਦਾਰ ਅਤੇ ਯਾਰ ਦੋਸਤ ਪਹੁੰਚੇ।
ਪੰਜਾਬ  ਸੂਬੇ