Amritsar Katra Vande Bharat

Amritsar Katra Vande Bharat: ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਕਾਰਨ 13 ਟਰੇਨਾਂ ਦੇ ਸਮੇਂ ’ਚ ਬਦਲਾਅ

ਅੰਮ੍ਰਿਤਸਰ ਤੋਂ ਕਟੜਾ ਵਿਚਕਾਰ ਪਠਾਨਕੋਟ ਰਾਹੀਂ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈਸ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਰੇਲਵੇ ਨੇ 13 ਟਰੇਨਾਂ ਦੇ ਸਮੇਂ ’ਚ ਤਬਦੀਲੀ ਕੀਤੀ ਹੈ। ਇਨ੍ਹਾਂ ’ਚ 9 ਪੈਸੇਂਜਰ/ਡੀਐੱਮਯੂ ਟਰੇਨਾਂ ਤੇ 4 ਐਕਸਪ੍ਰੈਸ ਗੱਡੀਆਂ ਸ਼ਾਮਲ ਹਨ।
ਪੰਜਾਬ  ਖਾਸ ਖਬਰ