Amritsar Airport Latest News

Amritsar Airport Latest News: ਅੰਮ੍ਰਿਤਸਰ ਹਵਾਈ ਅੱਡੇ ’ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਸ਼ੁਰੂ ਹੋਵੇਗਾ ਡਿਜੀਯਾਤਰਾ ਦਾ ਲਾਈਵ ਟ੍ਰਾਇਲ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੁਣ ਅੰਤਰਰਾਸ਼ਟਰੀ ਯਾਤਰੀਆਂ ਲਈ ਵੀ ਡਿਜੀਯਾਤਰਾ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ 1 ਨਵੰਬਰ 2026 ਤੋਂ ਹਵਾਈ ਅੱਡੇ ’ਤੇ ਲਾਈਵ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਈ-ਚਿੱਪ ਵਾਲੇ ਪਾਸਪੋਰਟ ਰੱਖਣ ਵਾਲੇ
ਪੰਜਾਬ  ਸੂਬੇ  ਖਾਸ ਖਬਰ