Amloh
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjab Sikhya Kranti: ਅਮਲੋਹ ਦੇ ਗੈਰੀ ਬੜਿੰਗ ਨੇ ਸਰਕਾਰੀ ਸਕੂਲਾਂ ‘ਚ ਕਰਵਾਏ ਵਿਕਾਸ ਕਾਰਜ ਕੀਤੇ ਲੋਕ ਅਰਪਿਤ
Published On
By Sach Kahoon Punjabi Desk
’ਆਪ’ ਸਰਕਾਰ ਨੇ ਪੰਜਾਬ ’ਚ ਹੁਣ ਤੱਕ 56 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ | Punjab Sikhya Kranti Punjab Sikhya Kranti: (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਨੇ ਕੀਤੇ ਵਾਅਦਿਆਂ ਮੁਤਾਬਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਹਨ, ਜਿਸ ਤਹਿਤ ਹੁਣ ਤਕ ਸੂਬੇ ਦੇ ਨੌਜਵਾਨਾਂ ਨੂੰ 56 ਹਜ਼ਾਰ […]
Freedom Fighters: ਸੁਤੰਤਰਤਾ ਸੰਗਰਾਮੀ ਦੀ ਵਿਧਵਾ ਧੀ ਮਨਰੇਗਾ ’ਚ ਕਰ ਰਹੀ ਹੈ ਕੰਮ
Published On
By Sach Kahoon Punjabi Desk
74 ਸਾਲਾਂ ਮਾਂ ਕਰ ਰਹੀ ਹੈ 50 ਸਾਲਾ ਪੁੱਤਰ ਦੀ ਸਾਂਭ-ਸੰਭਾਲ | Freedom Fighters Freedom Fighters: (ਅਨਿਲ ਲੁਟਾਵਾ) ਅਮਲੋਹ। ਪ੍ਰਸ਼ਾਸਨ ਵੱਲੋਂ ਸੁਤੰਤਰਤਾ ਸੰਗਰਾਮੀਆਂ ਦਾ ਕੰਮ ਪਹਿਲ ’ਤੇ ਕਰਨ ਦੀ ਤਕੀਦ ਕੀਤੀ ਹੋਈ ਹੈ ਪਰ ਇਸ ਦੇ ਬਾਵਜ਼ੂਦ ਵੀ ਸੁਤੰਤਰਤਾ ਸੰਗਰਾਮੀ ਦੀ 74 ਸਾਲਾ ਦੀ ਵਿਧਵਾ ਧੀ ਮਨਰੇਗਾ ਵਿੱਚ ਕੰਮ ਕਰਕੇ ਆਪਣਾ ਤੇ ਆਪਣੇ 50 ਸਾਲਾਂ […]
Road Accident: ਇੰਸਪੈਕਟਰ ਦਵਿੰਦਰਪਾਲ ਸਿੰਘ ਡੀਪੀ ਦੀ ਸੜਕ ਹਾਦਸੇ ਦੌਰਾਨ ਮੌਤ, ਇਲਾਕੇ ’ਚ ਸੋਗ ਦੀ ਲਹਿਰ
Published On
By Sach Kahoon Punjabi Desk
Road Accident: (ਅਨਿਲ ਲੁਟਾਵਾ) ਅਮਲੋਹ। ਅਮਲੋਹ ਤੋਂ ਨਾਭਾ ਰੋਡ ਉੱਤੇ ਸਵੇਰੇ ਲੱਗਭਗ 2 ਵਜੇ ਇੱਕ ਵੱਡੀ ਦੁਰਘਟਨਾ ਹੋਈ। ਜਿਸ ਵਿੱਚ ਇੱਕ ਟਰੱਕ ’ਤੇ ਇਨੋਵਾ ਕਾਰ ਦੀ ਅਚਾਨਕ ਟੱਕਰ ਹੋ ਗਈ। ਕਾਰ ਚਲਾ ਰਹੇ ਪੰਜਾਬ ਪੁਲਿਸ ’ਚ ਤੈਨਾਤ ਇੰਸਪੈਕਟਰ ਦਵਿੰਦਰ ਸਿੰਘ ਡੀਪੀ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ। ਇਲਾਕੇ ’ਚ ਇੰਸਪੈਕਟਰ ਦੀ ਮੌਤ ਦੀ […]
ਸਕੂਲ ਆਫ ਐਮੀਨੈਸ ਅਮਲੋਹ ਦੇ ਮੈਰਿਟ ’ਚ ਆਏ ਵਿਦਿਆਰਥੀ ਕੀਤੇ ਸਨਮਾਨਿਤ
Published On
By Sach Kahoon Punjabi Desk
(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਵਿਦਿਆਰਥੀਆਂ ਨੂੰ ਅੱਜ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਸੀਲਡ, ਮੈਡਲ ਤੇ ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ 5100 ਰੁਪਏ ਨਗਦ ਇਨਾਮ ਹਰ ਇੱਕ ਵਿਦਿਆਰਥੀ ਨੂੰ ਦੇ ਕੇ ਸਨਮਾਨਿਤ ਕੀਤਾ। ਕਮਰਸ […]
ਪਿੰਡ ਚਨਾਰਥਲ ਕਲਾਂ ਵਿਖੇ ਭਾਖੜਾ ਨਹਿਰ ’ਚ ਪਿਆ ਪਾੜ, ਪਿੰਡ ਵਾਸੀਆਂ ’ਚ ਸਹਿਮ ਦਾ ਮਾਹੌਲ
Published On
By Sach Kahoon Punjabi Desk
ਸੰਸਦ ਮੈਂਬਰ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਨਾਗਰਾ ਨੇ ਕੀਤਾ ਨਹਿਰ ਦਾ ਦੌਰਾ (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਚਰਨਾਥਲ ਕਲਾਂ ਨੇੜਿਓ ਲੰਘ ਰਹੀ ਭਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸਾਂਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਪਹੁੰਚੇ […]
ਸਲਾਣੀ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
Published On
By Sach Kahoon Punjabi Desk
(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੇ ਪਿੰਡ ਸਲਾਣੀ ਦੇ ਨੌਜਵਾਨ ਹਰਪ੍ਰੀਤ ਸਿੰਘ (33) ਪੁੱਤਰ ਬਲਬੀਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ (Canada News) ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ , ਪੀਐੱਚਡੀ […]
ਆਲ ਇੰਡੀਆ ਹਾਕੀ ਟੂਰਨਾਮੈਂਟ ’ਚ ਪਹੁੰਚ ਕੇ ਚੇਅਰਪਰਸਨ ਗਹਿਲੋਤ ਨੇ ਵਧਾਇਆ ਖਿਡਾਰੀ ਦਾ ਹੌਂਸਲਾ
Published On
By Sach Kahoon Punjabi Desk
ਲੜਕੀਆਂ ਦੇ ਮੈਚ ਵਿੱਚ ਪਟਿਆਲਾ ਇਲੈਵਨ ਦੀ ਟੀਮ ਰਹੀ ਜੇਤੂ (ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਲੜਕੀਆਂ ਦੇ ਮੈਚ ਦਾ ਸੁਭ ਆਰੰਭ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਪ੍ਰਿੰਸੀਪਲ ਡਾ. ਅਰਚਨਾ ਮਹਾਜਨ, ਡਾ. ਤੀਰਥਵਾਲਾ ਗਾਇਨੀਕੋਲੋਜਿਸਟਸ ਵੱਲੋਂ ਕੀਤਾ ਗਿਆ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ […]
ਅਮਲੋਹ ਵਿਖੇ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 23 ਫ਼ਰਵਰੀ ਤੋਂ ਸ਼ੁਰੂ
Published On
By Sach Kahoon Punjabi Desk
ਜੇਤੂ ਟੀਮਾਂ ਨੂੰ ਵੱਡੀਆਂ ਰਾਸ਼ੀਆਂ ਨਾਲ ਕੀਤਾ ਜਾਵੇਗਾ ਸਨਮਾਨਿਤ (ਅਨਿਲ ਲੁਟਾਵਾ) ਅਮਲੋਹ। ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਦਿਨਾਂ 12ਵਾਂ ਆਲ ਇੰਡੀਆ ਹਾਕੀ ਟੂਰਨਾਂਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਸਿੰਦਰਮੋਹਨ ਪੂਰੀ, ਰੁਪਿੰਦਰ […]
ਬਾਲੀਵੁੱਡ ਸਟਾਰ ਕਲਾਕਾਰ ਲਵੀ ਪਜਨੀ ਸ੍ਰੀ ਰਾਮ ਕਲਾ ਮੰਚ ਨਾਲ ਜੁੜੇ
Published On
By Sach Kahoon Punjabi Desk
ਕਰਨਗੇ ਰਾਮ ਲੀਲ੍ਹਾ ਮੰਚਨ ’ਚ ਚਾਚੀ ਤਾੜਕਾ ਦਾ ਰੋਲ (ਅਨਿਲ ਲੁਟਾਵਾ) ਅਮਲੋਹ। ਸ਼੍ਰੀ ਰਾਮ ਕਲਾ ਮੰਚ ਅਮਲੋਹ ਵੱਲੋਂ ਪਾਵਨ ਸ਼੍ਰੀ ਰਾਮ ਲੀਲ੍ਹਾ ਮੰਚਨ 24 ਸਤੰਬਰ ਤੋਂ 4 ਅਕਤੂਬਰ ਤੱਕ ਪਬਲਿਕ ਸਰਾਏ ਅਮਲੋਹ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ ਨੇ ਕਿਹਾ ਕਿ ਇਸ ਵਾਰ ਅਮਲੋਹ ਰਾਮ ਲੀਲ੍ਹਾ ਦੇ […]
ਚਾਚੇ ਵੱਲੋਂ ਗੋਲੀ ਮਾਰਕੇ ਭਤੀਜੇ ਦਾ ਕਤਲ
Published On
By Sach Kahoon Punjabi Desk
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਅਨਿਲ ਲੁਟਾਵਾ ,ਅਮਲੋਹ: ਨਾਭਾ ਚੌਂਕ ਅਮਲੋਹ ‘ਚ ਜਰਨਲ ਸਟੋਰ ਅਤੇ ਸਾਈਕਲ ਦੇ ਪੈਂਚਰ ਲਗਾਉਣ ਵਾਲੇ ਕਰੀਬ 35 ਸਾਲਾ ਨੌਜਵਾਨ ਨੂੰ ਉਸ ਦੇ 70 ਸਾਲਾ ਚਾਚੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਮੋਦ ਕੁਮਾਰ ਪੁੱਤਰ ਰਾਮ ਨਾਥ ਸਵੇਰੇ ਅਪਣੀ ਦੁਕਾਨ ‘ਤੇ ਕੰਮ ਕਰ […]
