Almora Accident

Road Accident: ਅਲਮੋੜਾ ’ਚ ਕੈਂਟਰ ਡੂੰਘੀ ਖੱਡ ’ਚ ਡਿੱਗਿਆ, ਡਰਾਈਵਰ ਦੀ ਮੌਤ

ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ’ਚ, ਸ਼ਨਿੱਚਰਵਾਰ ਸਵੇਰੇ ਇੱਕ ਕੈਂਟਰ ਟਰੱਕ ਬੇਕਾਬੂ ਹੋ ਕੇ ਟੋਟਮ-ਚੇਰੀਧਾਰ ਨੇੜੇ ਇੱਕ ਡੂੰਘੀ ਖੱਡ ’ਚ ਜਾ ਡਿੱਗਿਆ। ਇਸ ਹਾਦਸੇ ’ਚ ਵਾਹਨ ਚਾਲਕ ਦੀ ਮੌਤ ਹੋ ਗਈ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਤੇ ਫਾਇਰ ਸਰਵਿਸ ਦੀ ਇੱਕ ਸਾਂਝੀ ਟੀਮ ਨੇ ਲਗਭਗ 200 ਮੀਟਰ ਡੂੰਘੀ ਖੱਡ ’ਚੋਂ ਚਾਲਕ ਦੀ ਲਾਸ਼ ਨੂੰ ਬਾਹਰ ਕੱਢਿਆ।
ਦੇਸ਼  ਖਾਸ ਖਬਰ