Akhilesh Yadav

ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ ਹੋਵੇਗੀ ਅਖਿਲੇਸ਼ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ

ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ ਹੋਵੇਗੀ ਅਖਿਲੇਸ਼ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ ਲਖਨਊ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ ਨੂੰ ਗਾਜ਼ੀਪੁਰ ਤੋਂ ਲਖਨਊ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਸਪਾ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਇਸ ਯਾਤਰਾ ਦੌਰਾਨ […]
ਦੇਸ਼  Breaking News 

ਸਪਾ ਮੁਖੀ ਅਖਿਲੇਸ਼ ਯਾਦਵ ਦਾ ਵੱਡਾ ਐਲਾਨ

ਨਹੀਂ ਲੜਾਂਗਾ ਯੂਪੀ ਦੀ ਵਿਧਾਨ ਸਭਾ ਚੋਣ, ਬਾਅਦ ’ਚ ਕਿਹਾ, ਪਾਰਟੀ ਤੈਅ ਕਰੇਗੀ (ਏਜੰਸੀ) ਲਖਨਊ । ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੀਆਂ ਆਉਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਅਖਿਲੇਸ਼ ਯਾਦਵ ਆਜਮਗੜ੍ਹ ਲੋਕ ਸਭਾ ਸੀਟ ਤੋਂ ਸਾਂਸਦ ਹਨ ਹਾਲਾਂਕਿ ਇਸ ਬਿਆਨ ਤੋਂ ਬਾਅਦ ਪਾਰਟੀ […]
ਦੇਸ਼  Breaking News  ਇੱਕ ਨਜ਼ਰ 

ਯੋਗੀ ਸਰਕਾਰ ਤੋਂ ਪਹਿਲਾਂ ਕਿਉਂ ਨਹੀਂ ਹੋਏ ਸ਼ਮਸ਼ਾਨ ਤੇ ਮਹਾਂਮਾਰੀ ਘੋਟਾਲੇ : ਅਖਿਲੇਸ਼

ਯੋਗੀ ਸਰਕਾਰ ਤੋਂ ਪਹਿਲਾਂ ਕਿਉਂ ਨਹੀਂ ਹੋਏ ਸ਼ਮਸ਼ਾਨ ਤੇ ਮਹਾਂਮਾਰੀ ਘੋਟਾਲੇ : ਅਖਿਲੇਸ਼ ਲਖਨਊ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਜਿਸ ਨੇ ਵਿਰੋਧੀ ਸਰਕਾਰਾਂ ਨੂੰ ਕੰਮ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਪਣੀ ਸਰਕਾਰ ਦੇ ਸ਼ਾਸਨ ਤੋਂ ਪਹਿਲਾਂ ਉੱਤਰ […]
ਦੇਸ਼  Breaking News 

ਬੇਰੁਜ਼ਗਾਰੀ, ਮਹਿੰਗਾਈ ਬਣੇਗੀ ਭਾਜਪਾ ਦੇ ਖਾਤਮੇ ਦਾ ਕਾਰਨ : ਅਖਿਲੇਸ਼

ਬੇਰੁਜ਼ਗਾਰੀ, ਮਹਿੰਗਾਈ ਬਣੇਗੀ ਭਾਜਪਾ ਦੇ ਖਾਤਮੇ ਦਾ ਕਾਰਨ : ਅਖਿਲੇਸ਼ ਲਖਨਊ (ਸੱਚ ਕਹੂੰ ਨਿਊਜ਼)। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਆਮ ਆਦਮੀ ਨਾਲ ਜੁੜੇ ਮੁੱਦੇ ਜਿਵੇਂ ਬੇWਜ਼ਗਾਰੀ, ਮਹਿੰਗਾਈ ਅਤੇ ਅਵਾਰਾ ਪਸ਼ੂ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਨਾਸ਼ ਦਾ ਕਾਰਕ ਬਣ ਜਾਣਗੇ। ਯਾਦਵ ਨੇ ਵੀਰਵਾਰ ਨੂੰ ਟਵੀਟ ਕੀਤਾ, […]
ਦੇਸ਼  Breaking News 

ਜੇਕਰ ਅਸੀਂ ਐਨਪੀਆਰ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰ ਲਵੋ ਗੇ : Akhilesh Yadav

ਸਰਕਾਰ ਆਪਣੀ ਕੁਰਸੀ ਬਚਾਉਣ ਲਈ ਲੱਗੀ : Akhilesh Yadav ਲਖਨਊ। ਸਾਬਕਾ ਸੀਐਮ ਅਖਿਲੇਸ਼ ਯਾਦਵ (Akhilesh Yadav) ਇਥੇ ਸਪਾ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੇ ਖਿਲਾਫ ਮੋਰਚਾ ਖੋਲ੍ਹਿਆ। ਅਖਿਲੇਸ਼ ਨੇ ਕਿਹਾ ਕਿ ”ਜੇਕਰ ਅਸੀਂ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰੋਗੇ? ਉਨ੍ਹਾਂ ਕਿਹਾ ਕਿ ਜੇਕਰ ਫਾਰਮ ਨਾ ਭਰਿਆ ਤਾਂ […]
ਦੇਸ਼ 

ਪ੍ਰਧਾਨ ਮੰਤਰੀ ਨਹੀਂ ਮੁੱਖ ਮੰਤਰੀ ਬਣਨਾ ਹੈ

ਅਖਿਲੇਸ਼ ਯਾਦਵ ਨੇ ਗੱਲਬਾਤ ਦੌਰਾਨ ਕੀਤਾ ਪ੍ਰਗਟਾਵਾ ਲਖਨਊ, (ਏਜੰਸੀ)। ਮਹਾਂ ਗਠਜੋੜ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ 2019 ‘ਚ ਹਰਾਉਣ ਦੀ ਤਿਆਰੀ ‘ਚ ਲੱਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਵੱਡੀ ਗੱਲ ਕਹਿ ਦਿੱਤੀ। ਸੂਬੇ ਦੀ ਰਾਜਧਾਨੀ ‘ਚ ਇੱਕ ਚੈਨਲ ਦੇ ਪ੍ਰੋਗਰਾਮ ‘ਚ ਉਹਨਾਂ ਕਿਹਾ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ […]
ਦੇਸ਼  Breaking News 

ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ

ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 ‘ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ ‘ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਦੌਰਾਨ ਅਖਿਲੇਸ਼ ਯਾਦਵ ਨਾਲ […]
ਦੇਸ਼  Breaking News 

ਭਾਜਪਾ ਨੂੰ ਕਿਤੇ ਵੀ ਹਰਾਇਆ ਜਾ ਸਕਦੈ : ਅਖਿਲੇਸ਼

ਲਖਨਊ (ਏਜੰਸੀ)। ਗੋਰਖਪੁਰ ਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਦੀ ਪਿਛੋਕੜ ਭੂਮੀ ‘ਚ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ (Akhilesh Yadav) ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣਾ ਸੌਖਾ ਹੈ ਅਖਿਲੇਸ਼ ਨੇ ਕਿਹਾ ਕਿ ਮੈਂ ਉਪ ਚੋਣਾਂ ‘ਚ ਸਪਾ […]
ਦੇਸ਼  Breaking News 

ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਸਾਬਕਾ ਵਿਧਾਇਕ ਨੂੰ ਮਿਲਣ ਜਾ ਰਿਹਾ ਸੀ ਅਖਿਲੇਸ਼ ਔਰੈਈਆ:ਯੂਪੀ ਦੇ ਔਰੈਈਆ ਵਿੱਚ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਉਨਾਵ ਨੇੜੇ ਹਿਰਾਸਤ ਵਿੱਚ ਲਿਆ। ਅਖਿਲੇਸ਼ ਸਪਾ ਦੇ ਸਾਬਕਾ ਵਿਧਾਇਕ ਪ੍ਰਦੀਪ ਯਾਦਵ ਨਾਲ ਮੁਲਾਕਾਤ ਕਰਨ ਲਈ ਔਰੈਈਆ ਜਾ ਰਹੇ […]
ਦੇਸ਼  Breaking News