Ajmer News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Indian Railways News: ਰੇਲ ਯਾਤਰੀਆਂ ਲਈ ਖੁਸ਼ਖਬਰੀ, 3 ਟ੍ਰੇਨਾਂ ਦੇ ਰੂਟ ’ਚ ਵਾਧਾ, ਜਾਣੋ
Published On
By Khushdeep Singh
ਯਾਤਰੀਆਂ ਦੀ ਸਹੂਲਤ ਤੇ ਵਾਧੂ ਯਾਤਰੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ, ਰੇਲਵੇ ਨੇ ਕਈ ਰੇਲ ਸੇਵਾਵਾਂ ਦੇ ਸੰਚਾਲਨ ਦਾ ਵਿਸਤਾਰ ਕੀਤਾ ਹੈ। ਇਸਦੇ ਹਿੱਸੇ ਵਜੋਂ, ਅਜਮੇਰ-ਬਾਂਦਰਾ ਟਰਮੀਨਸ ਹਫਤਾਵਾਰੀ ਰੇਲਗੱਡੀ ਨੂੰ ਦੌਰਾਈ ਤੱਕ ਵਧਾਇਆ ਗਿਆ ਹੈ। ਬਯਾਨਾ-ਮਥੁਰਾ ਤੇ ਮਥੁਰਾ-ਕੋਟਾ ਰੋਜ਼ਾਨਾ ਰੇਲਗੱਡੀਆਂ ਨੂੰ ਅਸਥਾਈ ਤੌਰ ’ਤੇ ਅਲਵਰ ਤੱਕ ਵਧਾਇਆ ਗਿਆ ਹੈ
Rajasthan News: ਲੰਚ ਸਮੇਂ ਸਕੂਲ ਤੋਂ ਬਾਹਰ ਗਏ ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ
Published On
By Sach Kahoon Punjabi Desk
ਸਕੂਲ ’ਚ ਸੀ ਸਿਰਫ ਇੱਕ ਅਧਿਆਪਕ | Rajasthan News ਅਜਮੇਰ (ਸੱਚ ਕਹੂੰ ਨਿਊਜ਼)। Rajasthan News: ਸਰਕਾਰੀ ਸਕੂਲ ’ਚ ਪੜ੍ਹਦੇ ਦੋ ਬੱਚਿਆਂ ਦੀ ਨਦੀ (ਛੋਟੇ ਤਲਾਅ) ’ਚ ਡੁੱਬਣ ਨਾਲ ਮੌਤ ਹੋ ਗਈ। ਦੋਵੇਂ ਸਕੂਲ ਦੁਪਹਿਰ ਦੇ ਖਾਣੇ ਸਮੇਂ ਬਾਹਰ ਗਏ ਹੋਏ ਸਨ। ਉਸ ਦੇ ਦੋ ਦੋਸਤਾਂ ਨੇ ਸਕੂਲ ਜਾ ਕੇ ਅਧਿਆਪਕ ਤੇ ਪਿੰਡ ਵਾਸੀਆਂ ਨੂੰ ਦੱਸਿਆ। […]
CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ
Published On
By Sach Kahoon Punjabi Desk
ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂਲਾਂ ’ਚ ਹਾਜਰੀ ਰਜਿਸਟਰ ’ਚ ਬੇਨਿਯਮੀਆਂ ਪਾਈਆਂ ਗਈਆਂ। ਜ਼ਿਆਦਾ […]
Rajasthan News: ਦੋ ਟਰੇਨਾਂ ਨੂੰ ਪਟੜੀ ਤੋਂ ਉਤਾਰਨ ਦੀ ਰਚੀ ਸੀ ਸਾਜਿਸ਼, SIT ਸਮੇਤ ਕਈ ਟੀਮਾਂ ਕਰ ਰਹੀਆਂ ਜਾਂਚ
Published On
By Sach Kahoon Punjabi Desk
ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਜਾਰੀ | Rajasthan News ਅਜ਼ਮੇਰ (ਸੱਚ ਕਹੂੰ ਨਿਊਜ਼)। Rajasthan News: ਅਜ਼ਮੇਰ ਜ਼ਿਲ੍ਹੇ ’ਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਦੇ ਮਾਮਲੇ ’ਚ ਐਸਆਈਟੀ ਦੇ ਨਾਲ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹਰ ਪੁਲਿਸ ਟੀਮ ਵੱਖ-ਵੱਖ ਕੋਣਾਂ ’ਤੇ ਕੰਮ ਕਰ ਰਹੀ ਹੈ। ਪਿੰਡ ਲਮਾਣਾ […]
Train Accident : ਅਜਮੇਰ ’ਚ Sabarmati ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 4 ਡੱਬੇ ਇੰਜਣ ਸਮੇਤ ਪਟੜੀ ਤੋਂ ਉਤਰੇ, 5 ਟਰੇਨਾ ਰੱਦ
Published On
By Sach Kahoon Punjabi Desk
3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸੀ ਜਾ ਰਹੀ […]