AI Education

AI Skills: AI ਬੱਚਿਆਂ ਦਾ ਭਵਿੱਖ, ਵਿਦਿਆਰਥੀਆਂ ਨੂੰ ਏਆਈ ਡਿਵੈਲਪਰ ਬਣਾਉਣ ਦਾ ਟੀਚਾ : ਗੁਰਪਾਲ ਸਿੰਘ

ਵਿਕਸਿਤ ਭਾਰਤ ਪ੍ਰੋਜੈਕਟ ਏਆਈ, ਭਾਰਤ ਸਰਕਾਰ ਦੇ ਚੇਅਰਮੈਨ ਗੁਰਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਭਾਗੋਵਾਲ ਦਾ ਦੌਰਾ ਕਰਕੇ ਸਕੂਲ ਸਟਾਫ ਨਾਲ ਮੀਟਿੰਗ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ, ਸਮੂਹ ਸਟਾਫ ਤੇ ਪੀਏ ਬਲਜੀਤ ਸਿੰਘ ਵੀ ਮੌਜੂਦ ਸਨ।
ਪੰਜਾਬ  ਸੂਬੇ  ਖਾਸ ਖਬਰ  Tech - Auto