Agra Lucknow Expressway Accident

Uttar Pradesh Road Accident: ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਹਾਦਸਾ: ਚਾਰ ਸਕੂਲੀ ਬੱਚਿਆਂ ਦੀ ਮੌਤ, 24 ਗੰਭੀਰ

ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਚਾਰ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 25 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਠਠੀਆ ਥਾਣਾ ਖੇਤਰ ਵਿੱਚ ਮਾਈਲਸਟੋਨ 210 ਦੇ ਨੇੜੇ ਵਾਪਰਿਆ। ਆਗਰਾ ਵਿੱਚ ਪਿਕਨਿਕ ਤੋਂ ਵਾਪਸ ਆ ਰਹੀ ਕੌਸ਼ੰਬੀ ਦੇ
ਦੇਸ਼  ਸੂਬੇ  ਖਾਸ ਖਬਰ  ਉੱਤਰ ਪ੍ਰਦੇਸ਼