Affected
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ ਬਲੂ ਲਾਈਨ ਸੇਵਾ ਪ੍ਰਭਾਵਿਤ
Published On
By Sach Kahoon Punjabi Desk
ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ Blue Line ਸੇਵਾ ਪ੍ਰਭਾਵਿਤ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਸੇਵਾ ਨਵੀਂ ਦਿੱਲੀ, ਏਜੰਸੀ। ਦਿੱਲੀ ਮੈਟਰੋ ਦੇ ਦੁਆਰਕਾ ਮੋੜ ਸਟੇਸ਼ਨ ‘ਤੇ ਵੀਰਵਾਰ ਸਵੇਰੇ ਇੱਕ ਵਿਅਕਤੀ ਦੇ ਟਰੈਕ ‘ਤੇ ਕੁੱਦ ਜਾਣ ਨਾਲ ਦੁਆਰਕਾ ਸੈਕਟਰ 21 ਅਤੇ ਰਾਜੀਵ ਚੌਕ ਦਰਮਿਆਨ ਚੱਲਣ ਵਾਲੀ ਬਲੂ ਲਾਈਨ ਸੇਵਾ ਕਰੀਬ ਇੱਕ ਘੰਟੇ […]
ਲਗਾਤਾਰ ਪੈ ਰਹੀ rain ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ
Published On
By Sach Kahoon Punjabi Desk
rain | ਲੋਕ ਮੁੜ ਘਰਾਂ ਅੰਦਰ ਵੜਨ ਲਈ ਮਜ਼ਬੂਰ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ ਬਰਨਾਲਾ, (ਮਾਲਵਿੰਦਰ ਸਿੰਘ) ਲਗਭਗ ਪੂਰੇ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ (rain) ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੁੱਝ ਦਿਨ ਸਾਫ਼ […]
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ
Published On
By Sach Kahoon Punjabi Desk
ਰੂਪਨਗਰ ਦਾ ਦੌਰਾ ਕਰਕੇ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਚੰਡੀਗੜ/ਰੂਪਨਗਰ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਤੌਰ ‘ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ […]
ਬਿਹਾਰ ‘ਚ ਹੜ ਕਾਰਨ ਟ੍ਰੇਨ ਆਵਾਜਾਈ ‘ਚ ਅੜਿੱਕਾ
Published On
By Sach Kahoon Punjabi Desk
ਬਿਹਾਰ ‘ਚ ਹੜ ਕਾਰਨ ਟ੍ਰੇਨ ਆਵਾਜਾਈ ‘ਚ ਅੜਿੱਕਾ ਸਮਸਤੀਪੁਰ, ਏਜੰਸੀ। ਬਿਹਾਰ ‘ਚ ਪੂਰਬ ਮੱਧ ਰੇਲਵੇ ਦੇ ਹਾਆਘਾਟ ਰੇਲਵੇ ਸਟੇਸ਼ਨ ਕੋਲ ਬਾਗਮਤੀ ਨਦੀ ‘ਤੇ ਬਣੇ ਰੇਲ ਪੁਲ ‘ਤੇ ਹੜ ਦੇ ਪਾਣੀ ਦੇ ਭਾਰੀ ਦਬਾਅ ਕਾਰਨ ਅੱਜ ਸਵੇਰੇ ਸਮਸਤੀਪੁਰ-ਦਰਭੰਗਾ ਰੇਲ ਖੰਡ ‘ਤੇ ਟ੍ਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੰਡਲ ਰੇਲ ਪ੍ਰਬੰਧਕ ਅਸ਼ੋਕ ਮਹੇਸ਼ਵਰੀ ਨੇ ਅੱਜ […]
ਮੋਹਲੇਧਾਰ ਮੀਂਹ ਨਾਲ ਮੁੰਬਈ ਹੋਈ ਬੇਹਾਲ
Published On
By Sach Kahoon Punjabi Desk
ਮੀਂਹ ਨਾਲ 32 ਵਿਅਕਤੀਆਂ ਦੀ ਮੌਤ ਲੋਕ ਘਰਾਂ ‘ਚੋਂ ਬਾਹਰ ਨਾ ਨਿਕਲਣ : ਮੌਸਮ ਵਿਭਾਗ 44 ਸਾਲਾਂ ‘ਚ ਦੂਜੀ ਵਾਰ ਮੁੰਬਈ ‘ਚ ਅਜਿਹਾ ਮੀਂਹ ਮੌਨਸੂਨ : ਪੰਜਾਬ-ਹਰਿਆਣਾ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਏਜੰਸੀ ਮੁੰਬਈ, 2 ਜੁਲਾਈ ਦੇਸ਼ ਦੀ ਵਪਾਰਕ ਨਗਰੀ ਮੁੰਬਈ ਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ‘ਚ ਮੋਹਲੇਧਾਰ ਮੀਂਹ […]
ਹੜ੍ਹ ਪ੍ਰਭਾਵਿਤ ਕੇਰਲ ਨੂੰ ਰਾਹਤ ਵਜੋਂ ਤਨਖ਼ਾਹ ਭੇਜਣਾ ਭੁੱਲੀ ਮੋਤੀਆਂ ਵਾਲੀ ਸਰਕਾਰ
Published On
By Sach Kahoon Punjabi Desk
ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਨਹੀਂ ਦਿੱਤੇ ਚੈੱਕ 33 ਦਿਨ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 19 ਅਗਸਤ ਨੂੰ ਕੀਤਾ ਸੀ ਐਲਾਨ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਕੀਤਾ ਇਨਕਾਰ, ਕਿਹਾ: ਨਹੀਂ ਮੰਗੇ ਚੈਕ ਤਾਂ ਕਿਵੇਂ ਦੇ ਦਿੰਦੇ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ ਪਿਛਲੇ 10 ਦਹਾਕੇ ਦੇ ਸਭ ਤੋਂ ਵੱਡੇ ਹੜ੍ਹ […]
ਸ੍ਰੀਨਗਰ ‘ਚ ਜਨਜੀਵਨ ਪ੍ਰਭਾਵਿਤ
Published On
By Sach Kahoon Punjabi Desk
ਘਾਟੀ ‘ਚ ਇੰਟਰਨੈੱਟ ਸੇਵਾਵਾਂ ਮੁਲਤਵੀ, ਸ੍ਰੀਨਗਰ ‘ਚ ਤੇਜ਼ ਕੀਤੀ ਤਲਾਸ਼ੀ ਮੁਹਿੰਮ ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ‘ਚ ਚਾਰ ਅੱਤਵਾਦੀਆਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ ‘ਚ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕਿਆਂ ‘ਚ ਅੱਜ ਜਨਜੀਵਨ ਪ੍ਰਭਾਵਿਤ ਰਿਹਾ ਅਤੇ ਘਾਟੀ ‘ਚ ਲਗਾਤਾਰ ਦੂਜੇ […]
ਮੁੰਬਈ ‘ਚ ਜ਼ੋਰਦਾਰ ਮੀਂਹ
Published On
By Sach Kahoon Punjabi Desk
ਆਵਾਜਾਈ ਪ੍ਰਭਾਵਿਤ ਮੁੰਬਈ:ਮੁੰਬਈ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ‘ਚ ਸ਼ਨਿੱਚਰਵਾਰ ਸਵੇਰੇ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਸਵੇਰ ਦੇ ਸਮੇਂ ‘ਚ ਸੜਕ ਆਵਾਜਾਈ ਪ੍ਰਭਾਵਿਤ ਹੋਈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੱਕ, ਪਿਛਲੇ 24 ਘੰਟਿਆਂ ਦੌਰਾਨ ਕੋਲਾਬਾ ਵੇਧਸ਼ਾਲਾ ‘ਚ 80.2 ਮਿਮੀ ਮੀਂਹ ਦਰਜ ਕੀਤਾ ਗਿਆ, ਜਦੋਂਕਿ ਸਾਂਤਾਕਰੂਜ ਵੇਧਸ਼ਾਲਾ ਨੇ ਪਿਛਲੇ 24 ਘੰਟਿਆਂ ਦੌਰਾਨ […]
ਤਾਮਿਨਾਡੂ ਦੇ ਸੋਕੇ ਤੋਂ ਪ੍ਰਭਾਵਿਤ ਕਿਸਾਨ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਏ
Published On
By Sach Kahoon Punjabi Desk
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਰ ਰਹੇ ਸਨ ਪ੍ਰਦਰਸ਼ਨ ਨਵੀਂ ਦਿੱਲੀ: ਸੋਕੇ ਦੀ ਮਾਰ ਝੱਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਮਾਰਚ ਅਪਰੈਲ ਮਹੀਨੇ ਵਿੱਚ ਮਰਜ਼ਾ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਆਪਣੇ ਖਾਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਇੱਕ ਵਾਰ ਫਿਰ ਆਪਣੀਆਂ ਮੰਗਾਂ ਲੈ ਕੇ […]
ਅਸਾਮ ‘ਚ ਭਿਆਨਕ ਹੜ੍ਹ: 44 ਮੌਤਾਂ, 24 ਜ਼ਿਲ੍ਹੇ ਪ੍ਰਭਾਵਿਤ
Published On
By Sach Kahoon Punjabi Desk
ਗੁਹਾਟੀ: ਅਸਾਮ ਦੇ 24 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਹੁਣ ਤੱਕ ਹੜ੍ਹਾਂ ਕਾਰਨ 44 ਜਣਿਆਂ ਦੀ ਜਾਨ ਜਾ ਚੁੱਕੀ ਹੈ। ਕਰੀਬ 17.2 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਹੜ੍ਹ ਦਾ ਅਸਰ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ‘ਤੇ ਵੀ ਪੈ ਰਿਹਾ ਹੈ। ਗੈਂਡਿਆਂ ਲਈ ਮਸ਼ਹੂਰ ਕਾਜੀਰੰਗਾ ਨੈਸ਼ਨਲ ਪਾਰਕ ਅੱਧਾ ਡੁੱਬ ਚੁੱਕਿਆ ਹੈ। ਪਾਰਕ ਦੇ […]
