Accident News

Accident News: ਸ਼ਾਹਜਹਾਂਪੁਰ ’ਚ ਕਾਰ ਨੇ ਮੋਟਰਸਾਈਕਲ ਨੂੰ ਟੱਕਰ, ਜੋੜੇ ਅਤੇ ਦੋ ਬੱਚਿਆਂ ਦੀ ਮੌਤ 

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਪੁਵਾਈਆਂ ਥਾਣਾ ਖੇਤਰ ਦੇ ਭੂਦਾ ਮੈਨਾਰੀ ਪਿੰਡ ਨੇੜੇ ਓਵਰਬ੍ਰਿਜ ਦੇ ਨੇੜੇ ਇੱਕ ਤੇਜ਼ ਰਫ਼ਤਾਰ ਬੋਲੇਰੋ ਨੇ ਬਾਈਕ ਸਵਾਰ ਇੱਕ ਪਰਿਵਾਰ ਨੂੰ ਕੁਚਲ ਦਿੱਤਾ।
ਦੇਸ਼  ਸੂਬੇ  ਖਾਸ ਖਬਰ  ਉੱਤਰ ਪ੍ਰਦੇਸ਼ 

Bangladesh Bus Accident: ਬੰਗਲਾਦੇਸ਼ ’ਚ ਬੱਸ ਨਦੀ ’ਚ ਡਿੱਗੀ, 23 ਮੌਤਾਂ

11 ਨੇ ਤੈਰ ਕੇ ਬਚਾਈ ਆਪਣੀ ਜਾਨ ਬੱਸ ਨੂੰ ਵੱਡੀ ਕਿਸ਼ਤੀ ’ਚ ਚੜ੍ਹਾਉਂਦੇ ਸਮੇਂ ਵਾਪਰਿਆ ਹਾਦਸਾ Bangladesh Bus Accident: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਇੱਕ ਯਾਤਰੀ ਬੱਸ ਪਦਮਾ ਨਦੀ ’ਚ ਡਿੱਗ ਗਈ। ਇਸ ਹਾਦਸੇ ’ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। 11 ਯਾਤਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ। ਬੱਸ […]
Breaking News  ਕੁੱਲ ਜਹਾਨ  ਖਾਸ ਖਬਰ 

Accident News: ਕਾਰ ਤੇ ਬੱਸ ਦੀ ਭਿਆਨਕ ਟੱਕਰ, ਕਾਰ ਡਰਾਈਵਰ ਦੀ ਮੌਤ

Accident News: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਛਾਜਲਾ ਵਿਖੇ ਲਹਿਰਾ–ਸੁਨਾਮ ਮੁੱਖ ਸੜਕ ’ਤੇ ਬੀਤੀ ਰਾਤ ਕਰੀਬ 2 ਵਜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 28 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਸਵਿਫਟ ਕਾਰ ਅਤੇ ਇੱਕ ਨਿੱਜੀ ਸਕੂਲ ਦੀ ਵੈਨ ਦਰਮਿਆਨ ਜ਼ਬਰਦਸਤ ਟੱਕਰ ਕਾਰਨ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਖਡਿਆਲ ਕੋਠੇ ਦਾ ਨਿਵਾਸੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Accident News: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ

ਇੱਕ ਦੀ ਹਾਲਤ ਗੰਭੀਰ | Accident News Accident News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਲਵਾਰਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਲ ਸਵਾਰ ਇੱਕ ਵਿਅਕਤੀ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਆਪਣੀ ਗੱਡੀ ’ਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਘਟਨਾ ਸ਼ੁੱਕਰਵਾਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Rishikesh Accident News: ਕੌਡੀਆਲਾ ਨੇੜੇ ਹਾਦਸਾ, ਰੋਡਵੇਜ਼ ਬੱਸ ਤੇ ਕਾਰ ਦੀ ਟੱਕਰ, ਕਈ ਜ਼ਖਮੀ

Rishikesh Accident News: ਰਿਸ਼ੀਕੇਸ਼ (ਏਜੰਸੀ)। ਐਤਵਾਰ ਨੂੰ ਰਿਸ਼ੀਕੇਸ਼ ਦੇ ਕੌਡਿਆਲਾ ਨੇੜੇ ਦੋ ਵਾਹਨਾਂ ਦਾ ਹਾਦਸਾ ਹੋ ਗਿਆ। ਸਵੇਰੇ ਤੜਕੇ ਦਿੱਲੀ ਤੋਂ ਗੋਪੇਸ਼ਵਰ ਜਾ ਰਹੀ ਇੱਕ ਰੋਡਵੇਜ਼ ਬੱਸ ਤੇ ਹਰਿਆਣਾ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਆਪਸ ’ਚ ਟੱਕਰ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਇਹ […]
ਦੇਸ਼  Breaking News  ਖਾਸ ਖਬਰ 

Mandsaur News: ਮੰਦਸੌਰ ’ਚ ਬਾਈਕ ਨਾਲ ਟਕਰਾ ਖੂਹ ’ਚ ਡਿੱਗੀ ਕਾਰ, 6 ਦੀ ਮੌਤ, ਬਚਾਉਣ ਗਏ ਵਿਅਕਤੀ ਦੀ ਵੀ ਮੌਤ

Mandsaur News: ਮੰਦਸੌਰ (ਏਜੰਸੀ)। ਮੰਦਸੌਰ ਜ਼ਿਲ੍ਹੇ ਦੇ ਨਾਰਾਇਣਗੜ੍ਹ ਥਾਣਾ ਖੇਤਰ ’ਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਇੱਕ ਬਾਈਕ ਸਵਾਰ ਤੇ ਇੱਕ ਕਾਰ ਸਵਾਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਚਾਰ ਲੋਕ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੰਤਰੀ ਮਾਤਾ […]
ਦੇਸ਼  Breaking News  ਖਾਸ ਖਬਰ 

Road Accident: ਦੌਸਾ ’ਚ ਦਿੱਲੀ-ਮੁੰਬਈ ਐੱਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ

ਸਲੀਪਰ ਬੱਸ ਤੇ ਟਰਾਲੇ ਦੀ ਟੱਕਰ, 12 ਲੋਕ ਜੈਪੁਰ ਰੈਫਰ ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ’ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਅੱਜ ਸਵੇਰੇ 5.30 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਉਜੈਨ ਮਹਾਕਾਲੇਸ਼ਵਰ ਦੇ ਦਰਸ਼ਨ ਕਰਕੇ ਦਿੱਲੀ ਪਰਤ ਰਹੇ ਯਾਤਰੀਆਂ ਦੀ ਸਲੀਪਰ ਬੱਸ ਤੇ ਟਰਾਲੀ ਵਿਚਕਾਰ ਜਬਰਦਸਤ ਟੱਕਰ ਹੋ ਗਈ। ਇਹ ਹਾਦਸਾ ਨੰਗਲ ਰਾਜਾਵਤਨ ਥਾਣਾ ਖੇਤਰ […]
Breaking News  ਰਾਜਸਥਾਨ  ਖਾਸ ਖਬਰ 

Jagraon News: ਸਕੂਲ ਵੈਨ ਦਰੱਖਤ ਨਾਲ ਟਕਰਾਈ, ਇਕ ਬੱਚੇ ਦੀ ਮੌਤ

ਜਗਰਾਉਂ (ਜਸਵੰਤ ਰਾਏ)। Jagraon News : ਸਹਿਹ ਦੇ ਰਾਏਕੋਟ ਰੋਡ ਤੇ ਅੱਜ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਮ੍ਰਿਤਕ […]
ਪੰਜਾਬ  Breaking News  ਖਾਸ ਖਬਰ 

Road Accident : ਹੁਸ਼ਿਆਰਪੁਰ ’ਚ ਭਿਆਨਕ ਸੜਕ ਹਾਦਸਾ, ਔਰਤ ਸਮੇਤ ਚਾਰ ਲੋਕ ਜਿਉਂਦੇ ਸੜੇ

ਟਰੱਕ ਨਾਲ ਟਕਰਾਈ ਕਾਰ, ਲੱਗੀ ਅੱਗ | Road Accident ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ | Road Accident ਦਸੂਹਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਹੁਸ਼ਿਆਰਪੁਰ ’ਚ ਸ਼ੁੱਕਰਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ 5 ਨੌਜਵਾਨਾਂ ਦੀ ਜਿਉਂਦਾ ਸੜ ਕੇ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਜ਼ਖਮੀ ਵੀ ਹੋਏ ਸਨ। ਜ਼ਖਮੀ ਹੋਏ […]
ਪੰਜਾਬ  Breaking News  ਖਾਸ ਖਬਰ 

ਆਗਰਾ-ਲਖਨਊ ਐਕਸਪ੍ਰੈੱਸ-ਵੇ ‘ਤੇ ਵਾਪਰਿਆ ਭਿਆਨਕ ਹਾਦਸਾ

ਦੋ ਜਣਿਆਂ ਦੀ ਮੌਤ, ਅੱਧਾ ਦਰਜਨ ਜ਼ਖਮੀ | Accident News ਆਗਰਾ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਅੱਜ ਦੀ ਸਵੇਰ ਧੁੰਦ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਇੱਕ ਤੋਂ ਬਾਅਦ ਇੱਕ ਹੋਏ ਹਾਦਸਿਆਂ ‘ਚ ਦੋ ਦਰਜਨ ਤੋਂ ਵੱਧ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪੁਲਿਸ ਰਾਹਤ ਕਾਰਜ ‘ਚ ਜੁਟੀ ਹੈ, ਕਰੇਨ ਨਾਲ ਵਾਹਨ ਹਟਾਏ ਜਾ ਰਹੇ ਹਨ। ਆਗਰਾ-ਲਖਨਊ […]
ਦੇਸ਼  Breaking News 
Ad Ad Ad