Abulkhurana Drain

ਅਬੁੱਲਖੁਰਾਣਾ ਡਰੇਨ ਦੀ ਸਫਾਈ ਦਾ ਬੁਰਾ ਹਾਲ, ਪਾਣੀ ਦੀ ਥਾਂ ਦਿਸਦੈ ਘਾਹ ਫੂਸ

ਸਫਾਈ ਜਲਦ ਹੋਵੇਗੀ, ਪਰ ਵਿਭਾਗ ਤੋਂ ਟੈਂਡਰਾਂ ਦੇ ਰੇਟਾਂ ਦੀ ਮਨਜ਼ੁੂਰੀ ਦੀ ਉਡੀਕ : ਡਰੇਨਜ਼ ਐਕਸੀਅਨ | Abulkhurana Drain ਅਬੋਹਰ (ਮੇਵਾ ਸਿੰਘ)। Abulkhurana Drain : ਅਬੋਹਰ ਇਲਾਕੇ ਦੇ ਨੇੜਦੀ ਲੰਘਦੇ ਸੇਮ ਨਾਲਿਆਂ ਦੀ ਸਫਾਈ ਦਾ ਅੱਜ-ਕੱਲ੍ਹ ਬਹੁਤ ਹੀ ਬੁਰਾ ਹਾਲ ਹੈ। ਇਹ ਸੇਮ ਨਾਲੇ ਅੱਜ-ਕੱਲ੍ਹ ਝਾੜੀਆਂ ਤੇ ਘਾਹ ਫੂਸ ਆਦਿ ਨਾਲ ਭਰੇ ਪਏ ਹਨ। ਉਧਰ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ