ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਸਪੈਸ਼ਲ ਨਾਮ ਚਰਚਾ ਹੋਈ

Patiala Naamchrcha

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਅੱਜ ਸਪੈਸ਼ਲ ਨਾਮ ਚਰਚਾ (Patiala Naamchrcha) ਹੋਈ। ਇਸ ਨਾਮ ਚਰਚਾ ਵਿੱਚ ਬਲਾਕ ਪਟਿਆਲਾ, ਧਬਲਾਨ , ਮੰਡੌੜ, ਹਰਦਾਸਪੁਰ , ਬਠੋਈ ਡਕਾਲਾ , ਲਲੋਸ਼ੀ , ਸਨੌਰ , ਬਹਾਦੁਰਗੜ੍ਹ , ਦੇਵੀਗੜ੍ਹ , ਕਛਵੀ, ਭੁਨਰਹੇੜੀ , ਬਲਬੇੜਾ, ਨਵਾਂ ਗਾਓ ਬਲਾਕਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ ਸੰਗਤ ਅਤੇ ਵੱਖ ਵੱਖ ਬਲਾਕਾਂ ਦੇ ਜਿੰਮੇਵਾਰ ਸ਼ਾਮਲ ਹੋਏ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

ਇਸ ਦੌਰਾਨ ਸਾਧ ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਚਰਚਾ ਦਾ ਲਾਹਾ ਖੱਟਿਆ। ਨਾਮ ਚਰਚਾ ਦੌਰਾਨ ਜ਼ਿੰਮੇਵਾਰਾ ਵੱਲੋਂ ਸਾਧ ਸੰਗਤ ਨੂੰ ਸੰਬੋਧਨ ਕੀਤਾ ਗਿਆ।

Patiala Naamchrcha Patiala Naamchrcha Patiala Naamchrcha