ਸਾਡੇ ਨਾਲ ਸ਼ਾਮਲ

Follow us

25.2 C
Chandigarh
Monday, February 16, 2026
More
    Home ਇੱਕ ਨਜ਼ਰ ਅਮਰੀਕਾ &#8216...

    ਅਮਰੀਕਾ ‘ਚ ਜਹਾਜ਼ ਹਾਦਸਾ, ਚਾਰ ਜਣਿਆਂ ਦੀ ਮੌਤ

    ਅਮਰੀਕਾ ‘ਚ ਜਹਾਜ਼ ਹਾਦਸਾ, ਚਾਰ ਜਣਿਆਂ ਦੀ ਮੌਤ

    ਵਾਸ਼ਿੰਗਟਨ। ਅਮਰੀਕਾ ‘ਚ ਉਟਾਹ ਪ੍ਰਾਂਤ ਦੇ ਫੋਰਕ ਕੈਂਓਨ ਪਰਬਤੀ ਖੇਤਰ ‘ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।

    ਜਾਣਕਾਰੀ ਅਨੁਸਾਰ ਐਸਜੀਟੀ ਸਪੈਂਸਰ ਕੈਨਨਨ ਨਾਂਅ ਦਾ ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਅੱਠ ਵਜੇ ਬਾਕਸ ਏਡਰ ਪਾਰਕ ਖੇਤਰ ‘ਚ ਹਾਦਸਾਗ੍ਰਸ਼ਤ ਹੋ ਗਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਤੇ ਬਚਾਅ ਕਰਮੀ ਮੌਕੇ ‘ਤੇ ਪਹੁੰਚੇ ਤੇ ਮਲਬਾ ਹਟਾਉਣ ‘ਚ ਜੁਟ ਗਏ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here