ਨਵਾਦਾ (ਏਜੰਸੀ)। ਬਿਹਾਰ ‘ਚ ਨਵਾਦਾ ਜ਼ਿਲ੍ਹੇ ਦੀ ਅਦਾਲਤ ਨੇ ਅੱਜ ਇੱਕ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ਅੰਦਰ ਦਸ ਸਾਲ ਜੇਲ੍ਹ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਦੂਜਾ) ਕੈਸ਼ਲੈਸ਼ ਕੁਮਾਰ ਸਿੰਘ ਦੀ ਅਦਾਲਤ ਨੇ ਨਵੇਂ ਸ਼ਰਾਬਬੰਦੀ ਕਾਨੂੰਨ ਤਹਿਤ 15 ਦਿਨਾਂ ਅੰਦਰ ਦੇਸ਼ੀ ਸ਼ਰਾਬ ਵੇਚਣ ਦੇ ਦੋਸ਼ ‘ਚ ਨਗਰ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਰਾਜੂ ਰਵੀਦਾਸ ਨੂੰ ਇਹ ਸਜ਼ਾ ਸੁਣਾਈ ਜ਼ੁਰਮਾਨਾ ਨਾ ਦੇਣ ‘ਤੇ ਦੋਸ਼ੀ ਨੂੰ ਤਿੰਨ ਮਹੀਨੇ ਵਾਧੂ ਸ਼ਜਾ ਭੁਗਤਣੀ ਪਵੇਗੀ ਦੋਸ਼ ਅਨੁਸਾਰ 7 ਦਸੰਬਰ 2017 ਨੂੰ ਨਗਰ ਥਾਣਾ ਖੇਤਰ ਦੇ ਹਰਿਸ਼ਚੰਦਰ ਸਟੇਡੀਅਮ ‘ਚ ਛਾਪਾ ਮਾਰ ਕੇ ਪੁਲਿਸ ਨੇ ਰਾਜੂ ਰਵੀਦਾਸ ਨੂੰ ਸ਼ਰਾਬ ਵੇਚਣ ਦੇ ਦੋਸ਼ ‘ਚ 90 ਪਾਊਚ ਦੇਸ਼ੀ ਸ਼ਰਾਬ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਏਐੱਸਆਈ ਅਮਰਨਾਥ ਚੌਹਾਨ ਦੀ ਸ਼ਿਕਾਇਤ ‘ਤੇ ਰਾਜੂ ਖਿਲਾਫ਼ ਨਗਰ ਥਾਣਾ ‘ਚ ਉਤਪਾਦ ਐਕਟ ਦੀ ਧਾਰਾ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਤਾਜ਼ਾ ਖ਼ਬਰਾਂ
ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ’ਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ: ਹਰਪਾਲ ਚੀਮਾ
Partap Singh Bajwa Statem...
Child Development Tips: ਬੱਚਿਆਂ ’ਤੇ ਆਪਣੇ ਸੁਫ਼ਨਿਆਂ ਦਾ ਬੇਲੋੜਾ ਬੋਝ ਨਾ ਪਾਓ
Parenting Advice: ਅੱਜ ਦੇ ...
ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ
ਭਾਜਪਾ ਨੇ ਭਾਰਤੀ ਕਿਸਾਨਾਂ ਨੂ...
MSG Bhandara: ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ
MSG Bhandara: ਸੱਚੇ ਦਾਤਾ ਜ...
Indian Parliament News: ਬਜ਼ਟ ਸੈਸ਼ਨ ਦਾ 9ਵਾਂ ਦਿਨ, ਆਮ ਬਜ਼ਟ ’ਤੇ ਹੋਵੇਗੀ ਚਰਚਾ
8ਵੇਂ ਦਿਨ ਮੁਲਤਵੀ ਹੋਈ ਸੀ ਲੋ...
Nepal vs England: ਵਿਸ਼ਵ ਕੱਪ ’ਚ ਉਲਟਫੇਰ ਤੋਂ ਖੁੰਝਿਆ ਨੇਪਾਲ, ਅੰਗਰੇਜ਼ਾਂ ਨੇ ਜਿੱਤਿਆ ਰੋਮਾਂਚਕ ਮੁਕਾਬਲਾ
ਇੰਗਲੈਂਡ ਨੇ ਨੇਪਾਲ ਨੂੰ 4 ਦੌ...
Vijayapura Aircraft Crash: ਕਰਨਾਟਕ ’ਚ ਨਿੱਜੀ ਸਿਖਲਾਈ ਜਹਾਜ਼ ਹਾਦਸਾਗ੍ਰਸਤ
ਸ਼ੁਰੂਆਤੀ ਜਾਂਚ ’ਚ ਇੰਜਣ ’ਚ ਖ...














