ਸਾਡੇ ਨਾਲ ਸ਼ਾਮਲ

Follow us

18.5 C
Chandigarh
Sunday, February 15, 2026
More
    Home Breaking News ਹੈਰੋਇਨ ਸਪਲਾਇਰ...

    ਹੈਰੋਇਨ ਸਪਲਾਇਰ ਨਾਇਜੀਰੀਅਨ ਦਿੱਲੀ ਤੋਂ ਕਾਬੂ

    Heroin, Supplier.Nigerian, Arrested, New Delhi

    ਸੱਚ ਕਹੂੰ ਨਿਊਜ਼, ਸਰਸਾ:ਪੁਲਿਸ ਨੂੰ ਇੱਕ ਵਾਰ ਫਿਰ ਤੋਂ ਕਾਮਯਾਬੀ ਮਿਲੀ ਹੈ ਸਰਸਾ  ਪੁਲਿਸ ਨੇ ਹੈਰੋਇਨ ਸਪਲਾਇਰ ਨਾਇਜੀਰੀਆ ਨਿਵਾਸੀ ਓਜ਼ਾਮਾ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ

    ਪੁਲਿਸ ਨੇ ਕਥਿਤ ਦੋਸ਼ੀ ਨੂੰ ਐਤਵਾਰ ਨੂੰ ਕੋਰਟ ‘ਚ ਪੇਸ਼ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 13 ਜੁਲਾਈ ਨੂੰ ਸਰਸਾ ਦੇ ਥੇਹੜ ਮੋਹਲਾ ਜੰਡੀਵਾਲੀ ਗਲੀ ਤੋਂ ਸਬਜ਼ੀ ਮੰਡੀ ਪੁਲਿਸ ਨੇ ਇੱਕ ਵਿਅਕਤੀ ਨੂੰ 22 ਗ੍ਰਾਮ ਸਮੈਕ ਸਮੇਤ ਫੜੇ  ਗਏ ਵਿਅਕਤੀ ਤੋਂ ਪੁੱਛਗਿੱਛ ਕਰਕੇ ਸਪਲਾਇਰ ਨਾਇਜੀਰੀਅਨ ਨੂੰ ਦਿੱਲੀ ਤੋਂ ਕਾਬੂ ਕੀਤਾ ਤੇ ਦੋਨਾਂ ਨੂੰ ਕੋਰਟ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜਿਆ

    ਸਬਜ਼ੀ ਮੰਡੀ ਪੁਲਿਸ ਚੌਂਕੀ ਪ੍ਰਭਾਰੀ ਤੇ ਜਾਂਚ ਅਧਿਕਾਰੀ ਰਾਜੇਸ ਕੁਮਾਰ ਨੇ ਦੱਸਿਆ ਕਿ 13 ਜੁਲਾਈ ਨੂੰ ਗਸ਼ਤ ਦੌਰਾਨ ਇੱਕ ਵਿਅਕੀਤ ਨੂੰ 22 ਗ੍ਰਾਮ ਸਮੈਕ ਸਮੇਤ ਪਕੜਿਆ ਸੀ ਫੜੇ  ਗਏ ਵਿਅਕਤੀ ਤੋਂ ਪੁੱਛਗਿੱਛ ਕਰਕੇ ਸਪਲਾਇਰ ਵੀ ਕਾਬੂ ਕੀਤਾ ਗਿਆ ਹੈ ਫਿਲਹਾਲ ਇਨ੍ਹਾਂ ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here