Youth Congress

Congress Party Punjab: ਯੂਥ ਕਾਂਗਰਸ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਸੰਗਠਨ ’ਚ ਦਿੱਤੀ ਜਾ ਰਹੀ ਹੈ ਅਹਿਮ ਜ਼ਿੰਮੇਵਾਰੀ : ਕੁਲਜੀਤ ਸਿੰਘ ਨਾਗਰਾ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਵੱਲੋਂ ਯੂਥ ਕਾਂਗਰਸ ਬਲਾਕ ਸਰਹਿੰਦ ਸ਼ਹਿਰੀ ਦੀ ਨਵੀਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਰਮਨ ਸਿੰਘ ਨੂੰ ਬਲਾਕ ਸਰਹਿੰਦ ਸ਼ਹਿਰੀ ਦਾ ਪ੍ਰਧਾਨ, ਰਿਤਿਕ ਬਿੱਥਰ, ਸਾਹਿਬਜੀਤ ਸਿੰਘ ਏਹਦੀ, ਨਿਕਿਲ ਭਾਰਦਵਾਜ, ਅਰਸ਼ਪ੍ਰੀਤ
ਪੰਜਾਬ  ਸੂਬੇ  ਖਾਸ ਖਬਰ 

ਸਿੱਧੂ ਦੇ ਕਰੀਬੀ ਸਾਥੀ ’ਤੇ ਕਾਂਗਰਸ ਦਾ ਵੱਡਾ ਐਕਸ਼ਨ

ਸਿੱਧੂ ਦੇ ਸਾਥੀ ਸੈਰੀ ਰਿਆੜ ਨੂੰ 3 ਦਿਨ ਦਾ ਨੋਟਿਸ ਸੈਰੀ ਰਿਆੜ ਨੇ ਨਵਜੋਤ ਸਿੱਧੂ ਦੇ ਹੱਕ ’ਚ ਲਾਏ ਸਨ ਬੋਰਡ, ਸੂਬਾ ਕਾਂਗਰਸ ਦਾ ਕੀਤਾ ਜਾ ਰਿਹੈ ਵਿਰੋਧ (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਲੀਡਰ ਮਨਸਿਮਰਤ ਸਿੰਘ ਸੈਰੀ ਰਿਆੜ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਕਾਰਵਾਈ ਕਰਨ ਲਈ 3 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਯੂਥ ਕਾਂਗਰਸ ਦੇ ਉਪ ਪ੍ਰਧਾਨ ਅਕਸ਼ੇ ਸ਼ਰਮਾ ਨੇ ਛੱਡੀ ਕਾਂਗਰਸ, ਭਾਜਪਾ ’ਚ ਹੋਇਆ ਸ਼ਾਮਲ

(ਸੱਚ ਕਹੂੰ ਬਿਊਰੋ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਅਕਸ਼ੈ ਸ਼ਰਮਾ ਨੇ ਯੂਥ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸ਼ਲ ਕਰ ਲਈ ਹੈ। ਅਕਸ਼ੈ ਸ਼ਰਮਾ ਵਲੋਂ ਸੁਕਰਵਾਰ ਨੂੰ ਇਹ ਫੈਸਲਾ ਕੀਤਾ ਗਿਆ ਸੀ ਅਤੇ ਬਾਅਦ ਦੁਪਹਿਰ ਨੂੰ ਪਾਰਟੀ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ ਗਈ ਹੈ। ਅਕਸ਼ੈ ਸ਼ਰਮਾ ਨੂੰ ਪੰਜਾਬ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਗਵਾਹ ਨੂੰ ਅਗਵਾ ਕਰਨ ਦੇ ਦੋਸ਼ ’ਚ ਪੁਲਿਸ ਵੱਲੋਂ ਯੂਥ ਕਾਂਗਰਸੀ ਆਗੂ ਲੱਕੀ ਸੰਧੂ ਗ੍ਰਿਫ਼ਤਾਰ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਪਣੇ ਖਿਲਾਫ਼ ਚੱਲਦੇ ਇੱਕ ਕੇਸ ਦੇ ਗਵਾਹ ਨੂੰ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹਰਜੀਤ ਸਿੰਘ ਵਾਸੀ ਸਾਹਨੇਵਾਲ ਨੇ ਦੱਸਿਆ ਕਿ ਉਹ ਆਪਣੇ ਜਾਣਕਾਰ ਬੱਲਲਜੀਤ ਸਿੰਘ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਯੂਥ ਕਾਂਗਰਸ ਨੇ ਵੀ ਸੱਦੀ ਮੀਟਿੰਗ, 10 ਵਿਧਾਇਕਾਂ ਨੇ ਲਿਖੀ ਹਾਈ ਕਮਾਨ ਨੂੰ ਚਿੱਠੀ

ਨਵਜੋਤ ਸਿੱਧੂ ਪੰਜਾਬ ਦੇ ਦੌਰੇ ’ਤੇ ਨਿਕਲੇ, ਕਾਂਗਰਸ ’ਚ ਵਧਿਆਂ ਅੰਦਰੂਨੀ ਕਲੇਸ਼ ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿੱਚ ਯੂਥ ਕਾਂਗਰਸ ਵਿੱਚ ਉੱਤਰ ਆਈ ਹੈ। ਯੂਥ ਕਾਂਗਰਸ ਨੇ ਸੋਮਵਾਰ ਨੂੰ ਆਪਣੇ ਸੰਗਠਨ ਦੇ ਸਾਰੇ ਅਹੁਦੇੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਕਾਂਗਰਸ […]
ਪੰਜਾਬ  Breaking News  ਸੂਬੇ  ਖਾਸ ਖਬਰ 

ਜ਼ਿਲ੍ਹਾ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਵਿਖਾਵਾ

ਵੱਧ ਰਹੀ ਮਹਿੰਗਾਈ ਨੂੰ ਲੈ ਕੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਖੁਸ਼ਵੀਰ ਸਿੰਘ ਤੂਰ, ਪਟਿਆਲਾ। ਅੱਜ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਮੀਤ ਪ੍ਰਧਾਨ ਗਗਨਦੀਪ ਸਿੰਘ ਜਲਾਲਪੁਰ ਦੀ ਅਗਵਾਈ ਵਿੱਚ ਤੇਲ ਦੀਆਂ ਆਏ ਦਿਨ ਵਧ ਰਹੀਆਂ ਕੀਮਤਾਂ ਅਤੇ ਅਸਮਾਨ ਛੂੰਹਦੀ ਮਹਿੰਗਾਈ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ […]
ਪੰਜਾਬ  ਸੂਬੇ 

ਯੂਥ ਕਾਂਗਰਸੀਆਂ ਦੀ ਭਿੜਤ ‘ਚ ਤਿੰਨ ਫੱਟੜ

ਮੇਰੇ ਨਹੀਂ, ਦਿਲਪ੍ਰੀਤ ਅਤੇ ਸੁਖਵਿੰਦਰ ਨਾਲ ਭਿੜਿਆ ਹੈ ਕਾਂਗਰਸੀ ਕੌਂਸਲਰ: ਚੀਕੂ ਇੰਦਰਜੀਤ ਚੀਕੂ ਤੇ ਉਸ ਦੇ ਸਾਥੀਆਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ: ਭੰਦੋਹਲ ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਬੀਤੇ ਦਿਨ ਯੂਥ ਕਾਂਗਰਸੀਆਂ ਦੇ ਦੋ ਧੜੇ ਆਪਸ ਵਿੱਚ ਭਿੜਨ ਕਾਰਨ ਤਿੰਨ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ […]
ਪੰਜਾਬ 

ਬਰਿੰਦਰ ਸਿੰਘ ਢਿੱਲੋਂ ਬਣੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ

ਸੱਚ ਕਹੂੰ ਨਿਊਜ਼/ਚੰਡੀਗੜ੍ਹ ਰੋਪੜ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਗੂ ਬਰਿੰਦਰ ਸਿੰਘ ਢਿੱਲੋਂ ਪੰਜਾਬ ਸੂਬਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਹਨ ਉਨ੍ਹਾਂ ਨੇ ਆਪਣੇ ਮੁਕਾਬਲੇ ‘ਚ ਖੜ੍ਹੇ ਮੁੱਖ ਵਿਰੋਧੀ ਜਸਵਿੰਦਰ ਜੱਸੀ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਜ਼ਿਲ੍ਹਾ ਦੇ ਬਲਾਕ ਪ੍ਰਧਾਨ ਦੇ ਅਹੁਦੇਦਾਰਾਂ ਦੀ ਚੋਣ ਮਗਰੋਂ ਅੱਜ ਚੰਡੀਗੜ੍ਹ ‘ਚ ਪੰਜਾਬ ਸੂਬਾ ਕਾਂਗਰਸ ਭਵਨ ‘ਚ ਸੂਬਾ […]
ਪੰਜਾਬ