ਕੁਲਭੂਸ਼ਣ ਜਾਧਵ ਦੀ ਮਾਂ ਨੂੰ ਪਾਕਿਸਤਾਨ ਦੇਵੇਗਾ ਵੀਜ਼ਾ
ਭਾਰਤ ਨੇ ਕੀਤੀ ਸੀ ਬੇਨਤੀ
ਇਸਲਾਮਾਬਾਦ: ਪਾਕਿਸਤਾਨ ਆਪਣੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਦੀ ਭਾਰਤ ਦੀ ਬੇਨਤੀ 'ਤੇ ਵਿਚਾਰ ਕਰ ਰਿਹਾ ਹੈ। ਪਾਕਿ ਖ਼ਬਰਾਂ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਕਿਹਾ, ''ਪਾਕਿਸਤਾਨ ਕੁਲਭੂਸ਼ਣ ਜਾਧਵ ਦ...
ਸਾਊਦੀ ਅਰਬ ‘ਚ ਦਮ ਘੁਟਣ ਨਾਲ 11 ਭਾਰਤੀਆਂ ਦੀ ਮੌਤ
ਮਕਾਨ 'ਚ ਲੱਗੀ ਸੀ ਭਿਆਨਕ ਅੱਗ
ਨਵੀਂ ਦਿੱਲੀ/ਦੁਬਈ: ਸਾਊਦੀ ਅਰਬ ਦੇ ਨਜਰਾਨ ਖੇਤਰ 'ਚ ਇੱਕ ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਦਮ ਘੁੱਟਣ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਘਟਨਾ 'ਤੇ ਪੈਨੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਮਹਾਂ ਵਪ...
ਚੀਨ ਦੀ ਨਵੀਂ ਚਾਲ, ਵਧ ਸਕਦੀਆਂ ਹਨ ਭਾਰਤ ਦੀਆਂ ਮੁਸ਼ਕਿਲਾਂ
ਬੀਜਿੰਗ: ਕੌਮਾਂਤਰੀ ਪੱਧਰ 'ਤੇ ਆਪਣੀ ਪਹੁੰਚ ਵਧਾਉਣ ਲਈ ਚੀਨ ਨੇ ਅਫ਼ਰਾਕ ਦੇ ਜਿਬੂਤੀ ਵਿੱਚ ਆਪਣਾ ਪਹਿਲਾ ਵਿਦੇਸ਼ੀ ਫੌਜੀ ਅੱਡਾ ਬਣਾ ਲਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਜਾਪਾਨ ਅਤੇ ਫਰਾਂਸ ਵੀ ਇਸ ਹਿੱਸੇ ਵਿੱਚ ਆਪਣਾ ਫੌਜੀ ਅੱਡਾ ਬਣਾ ਚੁੱਕੇ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਮੰਗਲਵਾਰ ਨੂੰ ਚੀਨੀ ਫੌਜ...
ਅਮਰੀਕੀ ਫੌਜ ਦਾ ਜਹਾਜ਼ ਡਿੱਗਿਆ, 16 ਮੌਤਾਂ
ਵਸ਼ਿੰਗਟਨ: ਅਮਰੀਕੀ ਫੌਜ ਦਾ ਜਹਾਜ਼ ਦੱਖਣੀ ਸੂਬੇ ‘ਚ ਡਿੱਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਯੂਐਸ ਮਰੀਨ ਕਾਰਪੋਰੇਸ਼ਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੇ.ਸੀ. 130 ਏਅਰਕਰਾਫਟ ਸ਼ਾਮ ਨੂੰ ਡਿੱਗਿਆ ਹੈ। ਹਾਲਾਂਕਿ ਉਨ੍ਹਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਮੀ...
GST: ‘ਚੀਨ’ ਨੇ ਮੇਕ ਇੰਨ ਇੰਡੀਆ ਨੂੰ ਸਲਾਹਿਆ
ਭਾਰਤ ਲੈ ਰਿਹਾ ਹੈ ਸਾਡੀ ਜਗ੍ਹਾ
ਨਵੀਂ ਦਿੱਲੀ: ਭੂਟਾਨ ਦੇ ਡੋਕਾ ਲਾ ਇਲਾਕੇ ਨੂੰ ਲੈ ਕੇ ਭਾਰਤ ਅਤੇ ਚੀਨ ਦਰਅਿਮਾਨ ਜਾਰੀ ਰੱਫੜ ਦੌਰਾਨ ਚੀਨ ਦੇ ਸਰਕਾਰੀ ਅਖ਼ਬਾਰ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਗਲੋਬਲ ਟਾਈਮਜ਼ ਨੇ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਨੂੰ ਲੈ ਕੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਹੈ ਕਿ ਭ...
ਪਾਕਿਸਤਾਨ ਵੱਲੋਂ 78 ਭਾਰਤੀ ਕੈਦੀ ਰਿਹਾਅ
ਵਤਨ ਪਰਤੇ ਮਛੇਰੇ ਗੁਜਰਾਤ ਨਾਲ ਸਬੰਧਿਤ
ਰਾਜਨ ਮਾਨ,ਅੰਮ੍ਰਿਤਸਰ: ਪਾਕਿਸਤਾਨ ਸਥਿਤ ਕਰਾਚੀ ਦੀ ਲਾਂਡੀ ਵਿੱਚੋਂ ਰਿਹਾਅ ਕੀਤੇ ਭਾਰਤੀ ਮੂਲ ਦੇ 78 ਮਛੇਰੇ ਅੱਜ ਵਾਹਗਾ-ਅਟਾਰੀ ਸਰਹੱਦ ਦੇ ਰਸਤੇ ਵਤਨ ਪਰਤੇ। ਵਾਹਗਾ-ਅਟਾਰੀ ਸਰਹੱਦ ਵਿਖੇ ਇਹਨਾਂ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ...
ਮੌਸੂਲ: ਆਈਐੱਸ ਕਬਜ਼ੇ ਤੋਂ ਹੋਇਆ ਅਜ਼ਾਦ
ਤਿੰਨ ਸਾਲ ਦੀ ਕੀਤੀ ਗਈ ਜੱਦੋ ਜਹਿਦ
ਮੌਸੂਲ: ਇਰਾਕ ਦੇ ਸ਼ਹਿਰ ਮੌਸੂਲ 'ਚੋਂ ਅੱਤਵਾਦੀ ਧੜੇ ਆਈਐੱਸ ਦਾ ਸਫ਼ਾਇਆ ਹੋ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲੀ ਆਬਦੀ ਨੇ ਐਤਵਾਰ ਨੂੰ ਇਸ ਜਿੱਤ ਦਾ ਐਲਾਨ ਕੀਤਾ। ਅਬਦੀਕ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਸੁਰੱਖਿਆ ਬਲਾਂ ਦੇ ਚੀਫ਼ ਕਮਾਂਡਰ ਹੈਦਰ ਅਲ ਅਬਦੀਕ ਅ...
ਕੈਲੀਫੋਰਨੀਆ ‘ਚ ਰਾਸ਼ਟਰਪਤੀ ਟਰੰਪ ਖਿਲਾਫ਼ ਪ੍ਰਦਰਸ਼ਨ
ਮੁਕੱਦਮਾ ਚਲਾਉਣ ਦੀ ਮੰਗ
ਏਜੰਸੀ, ਲਾੱਸ ਏਂਜਲਸ:ਲਾੱਸ ਏਂਜਲਸ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਹੱਥੋਂ ਤਖਤੀਆਂ ਫੜੀ ਅਤੇ ਡੋਨਾਲਡ ਟਰੰਪ ਵਿਰੋਧੀ ਨਾਅਰੇ ਲਾਉਂਦਿਆਂ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਦ ਲਈ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ
ਰਾਸ਼ਟਰਪਤੀ ਨੂੰ ਦੱਸਿਆ ਬੇਈਮਾਨ
ਲਾੱਸ ਐ...
….ਤਾਂ ਹੋ ਸਕਦੀ ਐ ਭਾਰਤ ਤੇ ਚੀਨ ‘ਚ ਜੰਗ
ਚੀਨ ਦੇ ਥਿੰਕ ਟੈਂਕ ਨੇ ਕਿਹਾ
ਬੀਜਿੰਗ: ਚੀਨ ਦੀ ਜੰਗ ਦੀ ਕੀਮਤ 'ਤੇ ਵੀਆਪਣੀ ਅਜ਼ਾਦੀ ਬਣਾਈ ਰੱਖੇਗਾ। ਜੇਕਰ ਸਰਹੱਦ ਮਸਲਾ ਸਹੀ ਢੰਗ ਨਾ ਸੁਲਝਾਇਆ ਗਿਆ ਤਾਂ ਭਾਰਤ-ਚੀਨ ਦਰਮਿਆਨ ਜੰਗੀ ਹੋ ਸਕਦੀ ਹੈ।
ਚੀਨ ਦੇ ਥਿੰਕ ਟੈਂਕ ਅਤੇ ਮਾਹਿਰ ਨੇ ਇਹ ਗੱਲ ਕਹੀ ਹੈ। ਜਿਕਰਯੋਗ ਹੈ ਕਿ ਕਰੀਬ ਇੱਕ ਮਹੀਨੇ ਤੋਂ ਸਿੱਕਮ ਨਾਲ ਲੱ...
ਭਾਰਤ ‘ਚ ਕਈ ਹਮਲੇ ਕਰ ਚੁੱਕੇ ਹਾਂ: ਸਲਾਊਦਦੀਨ
ਯੂਐੱਸ ਨੇ ਦੱਸਿਆ ਸੀ ਕਿ ਗਲੋਬਲ ਟੈਰੇਰਿਸਟ
ਲਾਹੌਰ: ਹਿਜ਼ਬੁਲ ਮੁਜਾਹਿਦੀਨ ਚੀਫ਼ ਸਈਅਦ ਸਲਾਊਦਦੀਨ ਨੇ ਪਾਕਿਸਤਾਨ ਦੇ ਇੱਕ ਟੀਵੀ ਚੈਨਲ 'ਤੇ ਮੰਨਿਆ ਕਿ ਉਸ ਨੇ ਅਤੇ ਉਸ ਦੇ ਅੱਤਵਾਦੀ ਟੋਲੇ ਨੇ ਭਾਰਤ ਵਿੱਚ ਹਮਲੇ ਕੀਤੇ ਹਨ। ਉਸ ਨੇ ਇਹ ਵੀ ਕਿਹਾ ਕਿ ਕਸ਼ਮੀਰ ਦੀ ਅਜ਼ਾਦੀ ਲਈ ਉਸ ਦੀ ਲੜਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕ...