World Environment Day 2025
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
World Environment Day 2025: ਮਾਧਵ ਕੇ ਆਰਜੀ ਗਰੁੱਪ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਾਏ ਬੂਟੇ
Published On
By Sach Kahoon Punjabi Desk
World Environment Day 2025: (ਅਨਿਲ ਲੁਟਾਵਾ) ਅਮਲੋਹ। ਮਾਧਵ ਕੇ ਆਰ ਜੀ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਕੂਲ ਆਫ ਐਮੀਨੈਂਸ ਵਿਖੇ 50 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਗੋਇਲ, ਡਾਇਰੈਕਟਰ ਸੰਜੀਵ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੁਧੀਰ ਗੋਇਲ ਅਤੇ ਸੰਜੀਵ ਕੁਮਾਰ ਨੇ ਕਿਹਾ […]
World Environment Day 2025 ’ਤੇ ਵਿਸ਼ੇਸ਼: 17 ਕਰੋੜ ਤੋਂ ਵੱਧ ਬੂਟੇ ਲਾ ਚੁੱਕਾ ਹੈ ਡੇਰਾ ਸੱਚਾ ਸੌਦਾ
Published On
By Sach Kahoon Punjabi Desk
World Environment Day 2025: ਸਰਸਾ (ਸੱਚ ਕਹੂੰ ਨਿਊਜ਼)। ਮੌਜ਼ੂਦਾ ਸਮੇਂ ’ਚ ਜਦੋਂ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਵਿਕਾਸ ਦੀ ਤੇਜ਼ ਦੌੜ ’ਚ ਰੋਜ਼ਾਨਾ ਹਜ਼ਾਰਾਂ ਰੁੱਖਾਂ ’ਤੇ ਆਰੀ ਚੱਲ ਰਹੀ ਹੈ। ਅਜਿਹੇ ਸਮੇਂ ’ਚ ਇੱਕ ਅਜਿਹੀ ਸੰਸਥਾ ਹੈ ਜੋ ਭਾਰਤ ’ਚ ਨਹੀਂ ਸਗੋਂ ਵਿਸ਼ਵ ਭਰ ’ਚ ਵੀ ਵਾਤਾਵਰਨ ਸੁਰੱਖਿਆ ਦੀ ਜ਼ਿੰਮੇਵਾਰੀ ਬਾਖੂਬੀ […]
World Environment Day 2025: ਜੇ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ’ਚ ਸਾਹ ਵੀ ਖਰੀਦਣੇ ਪੈਣਗੇ
Published On
By Sach Kahoon Punjabi Desk
ਵਿਸ਼ਵ ਵਾਤਾਵਰਨ ਦਿਵਸ ’ਤੇ ਵਿਸ਼ੇਸ਼ | World Environment Day 2025 World Environment Day 2025: ਹਵਾ ਵਿਚਲਾ ਪ੍ਰਦੂਸ਼ਣ ਮਾਪਣ ਵਾਲੇ ਯੰਤਰ ਦੱਸ ਰਹੇ ਹਨ ਕਿ ਕਿਹੜੇ-ਕਿਹੜੇ ਸ਼ਹਿਰਾਂ ਦੀ ਹਵਾ ਖ਼ਰਾਬ ਭਾਵ ਪ੍ਰਦੂਸ਼ਿਤ ਹੈ। ਇਹ ਖ਼ਰਾਬ ਹਵਾ ਬਹੁਤ ਫ਼ਿਕਰਮੰਦੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ। ਜੇਕਰ ਸੋਚਿਆ ਜਾਵੇ ਕਿ ਜਿਵੇਂ ਹੁਣ ਤੋਂ ਲਗਭਗ ਡੇਢ-ਦੋ ਦਹਾਕੇ ਪਹਿਲਾਂ ਕਿਸੇ […]