ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਸਾਰੇ ਡਾਕਟਰਾਂ ਨੂੰ ‘ਡਾਕਟਰ ਦਿਵਸ’ ਦੀਆਂ ਦਿੱਤੀਆਂ ਵਧਾਈਆਂ

ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਸਾਰੇ ਡਾਕਟਰਾਂ ਨੂੰ ‘ਡਾਕਟਰ ਦਿਵਸ’ ਦੀਆਂ ਦਿੱਤੀਆਂ ਵਧਾਈਆਂ 

(ਸੱਚ ਕਹੂੰ ਨਿਊਜ਼)
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਟਵੀਟ ਕਰਕੇ ਸਾਰੇ ਡਾਕਟਰਾਂ ਨੂੰ ‘National Doctor ‘s Day’ ਦੀ ਵਧਾਈ ਦਿੱਤੀ ਹੈ। ਪੂਜਨੀਕ ਗੁਰੂ ਜੀ ਨੇ ਇੱਕ ਟਵੀਟ ਰਾਹੀਂ ਕਿਹਾ, ‘ਅੱਜ ਦੇ ਔਖੇ ਸਮੇਂ ਵਿੱਚ, ਸਾਡੇ ਡਾਕਟਰਾਂ ਦੁਆਰਾ ਕੀਤੀ ਸੇਵਾ ਅਤੇ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। National Doctor ‘s Day ‘ਤੇ, ਸਾਰੇ ਡਾਕਟਰਾਂ ਨੂੰ ਦੇਸ਼ ਭਰ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸ਼ੁਭਕਾਮਨਾਵਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ