Weekly Fasting Benefits

Weekly Fasting Benefits: ਹਫ਼ਤੇ ’ਚ ਇੱਕ ਦਿਨ ਵਰਤ ਰੱਖਣ ਦੇ ਫ਼ਾਇਦੇ

ਭਾਰਤੀ ਸੱਭਿਆਚਾਰ ਵਿੱਚ ਵਰਤ ਰੱਖਣ ਦੀ ਰਵਾਇਤ ਸਦੀਆਂ ਤੋਂ ਚੱਲੀ ਆ ਰਹੀ ਹੈ। ਬਹੁਤ ਸਾਰੇ ਲੋਕ ਧਾਰਮਿਕ ਸ਼ਰਧਾ ਕਾਰਨ ਵਰਤ ਰੱਖਦੇ ਹਨ, ਜਦਕਿ ਕੁਝ ਲੋਕ ਇਸ ਨੂੰ ਆਪਣੀ ਰੋਜ਼ਾਨਾ ਜੀਵਨ-ਜਾਚ ਅਤੇ ਖਾਣ-ਪੀਣ ਨੂੰ ਸੁਚੱਜਾ ਬਣਾਈ ਰੱਖਣ ਦਾ ਇੱਕ ਤਰੀਕਾ ਮੰਨਦੇ ਹਨ।
ਦੇਸ਼  ਖਾਸ ਖਬਰ  ਸੱਭਿਆਚਾਰ ਅਤੇ ਸਮਾਜ  ਜੀਵਨ-ਜਾਚ