Weather News Today

Rajasthan Weather Update: ਪੱਛਮੀ ਗੜਬੜੀ ਕਾਰਨ ਰਾਜਸਥਾਨ ’ਚ ਬਦਲੇਗਾ ਮੌਸਮ

ਨਵੰਬਰ ਦੇ ਪਹਿਲੇ ਪੰਦਰਵਾੜੇ ਦੇ ਖਤਮ ਹੋਣ ਤੋਂ ਪਹਿਲਾਂ, ਰਾਜਸਥਾਨ ’ਚ ਮੌਸਮ ਇੱਕ ਵਾਰ ਫਿਰ ਬਦਲਣ ਲਈ ਤਿਆਰ ਹੈ। 14 ਤੇ 15 ਨਵੰਬਰ ਨੂੰ ਇੱਕ ਹਲਕੀ ਪੱਛਮੀ ਗੜਬੜੀ ਸੂਬੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਨਤੀਜੇ ਵਜੋਂ ਬੀਕਾਨੇਰ ਡਿਵੀਜ਼ਨ ਦੇ ਕੁਝ ਇਲਾਕਿਆਂ ’ਚ ਬੱਦਲਵਾਈ ਤੇ ਮੀਂਹ ਪਵੇਗਾ।
ਸੂਬੇ  ਰਾਜਸਥਾਨ  ਖਾਸ ਖਬਰ