Water Dispute Punjab Haryana

Water Dispute Punjab Haryana: ਬੂੰਦ-ਬੂੰਦ ‘ਤੇ ਤਕਰਾਰ, ਕਿਹੜੇ ਮੂਡ ‘ਚ ਸਰਕਾਰ? ਕੇਂਦਰੀ ਗ੍ਰਹਿ ਵਿਭਾਗ ਨਰਾਜ਼

ਪੰਜਾਬ ਨੇ ਡੈਮ ਨੂੰ ਜੜਿਆ ਜਿੰਦਰਾ, ਕੇਂਦਰੀ ਗ੍ਰਹਿ ਵਿਭਾਗ ਨਰਾਜ਼ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਤੋਂ ਪਿਆ ਰੱਫੜ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪੁੱਜੇ ਪਾਣੀ ਦੀ ਇੱਕਤਰਫਾ ਵੰਡ ਸਾਨੂੰ ਨਹੀਂ ਮਨਜ਼ੂਰ, ਇੱਕ ਬੂੰਦ ਵੀ ਸਾਡੇ ਕੋਲ ਵਾਧੂ ਨਹੀਂ : ਭਗਵੰਤ ਮਾਨ ਡੈਮ ਦਾ ਕੰਟਰੋਲ ਪੰਜਾਬ ਪੁਲਿਸ ਹੱਥ! ਬੀਬੀਐੱਮਬੀ ਨੇ ਹਟਾਇਆ […]
ਪੰਜਾਬ  Breaking News  ਖਾਸ ਖਬਰ