Viral Video

Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

Viral Video: ਜੋਧਪੁਰ (ਏਜੰਸੀ)। ਰਾਜਸਥਾਨ ਦੇ ਜੋਧਪੁਰ ਹਸਪਤਾਲ ਦੀ ਇੱਕ ਲੈਬ ਅਟੈਂਡੈਂਟ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਰਿਪੋਰਟ ਦੇ ਅਨੁਸਾਰ, ਅਟੈਂਡੈਂਟ ਨੇ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਮਰੀਜ਼ ਦਾ ਈਸੀਜੀ (ਇਲੈਕਟਰੋਕਾਰਡੀਓਗਰਾਮ) ਸਕੈਨ ਕੀਤਾ। ਜੋਧਪੁਰ ਮਾਮਲੇ ਦਾ ਵੀਡੀਓ ਕਰੀਬ ਇਕ ਦਿਨ ਪਹਿਲਾਂ ਯੂਟਿਊਬ ਟਿਊਟੋਰਿਅਲ ‘ਤੇ ਸ਼ੇਅਰ ਕੀਤਾ ਗਿਆ ਸੀ ਅਤੇ ਉਹ ਵੀਡੀਓ ਵਾਇਰਲ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Viral Video : ਇੰਨੇ ਕਿਲੋਮੀਟਰ ਬਡ਼ੀ ਔਖੀ ਪੈਨਸ਼ਨ ਲੈਣ ਪਹੁੰਚੀ ਬਜ਼ੁਰਗ ਔਰਤ!

ਭੁਵਨੇਸ਼ਵਰ (ਏਜੰਸੀ)। ਉੜੀਸਾ ਦੇ ਕਿਓਂਝੋਰ ਵਿੱਚ, ਇੱਕ 80 ਸਾਲ ਦੀ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਦਫ਼ਤਰ ਤੱਕ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਪਿੰਡ ਰਾਏਸੂਆਂ ਦੀ ਰਹਿਣ ਵਾਲੀ ਪਥੂਰੀ ਦੇਹੁਰੀ ਬੁਢਾਪੇ ਅਤੇ ਬੀਮਾਰੀ ਕਾਰਨ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਹੈ। ਬਜ਼ੁਰਗਾਂ ਅਤੇ ਅਪਾਹਜਾਂ ਨੂੰ ਘਰ ਘਰ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਹਨ। […]
ਦੇਸ਼  Breaking News  ਖਾਸ ਖਬਰ 

Viral Video : ਵਾਇਰਲ ਵੀਡੀਓ ’ਚ ਨਜ਼ਰ ਆਏ ਵਿਅਕਤੀਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਨਸ਼ੇ ਦੀ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦਿਓ ਤਹਾਡਾ ਨਾਂਅ ਰੱਖਿਆ ਜਾਵੇਗਾ ਗੁਪਤ : ਡੀਐਸਪੀ | Viral Video ਫਾਜ਼ਿਲਕਾ (ਰਜਨੀਸ਼ ਰਵੀ)। Viral Video : ਡਾ. ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਮੁਹਿੰਮ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੇ ਪਿੰਡ ਹਜਾਰਾ […]
ਪੰਜਾਬ  Breaking News  ਖਾਸ ਖਬਰ 

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਕਾਲ ਹੋਈ ਵਾਇਰਲ

ਵੀਡੀਓ ਕਾਲ ’ਚ ਪਾਕਿਸਤਾਨੀ ਡੌਨ ਭੱਟੀ ਨਾਲ ਗੱਲ ਕਰਦੇ ਨਜ਼ਾਰ ਆ ਰਿਹਾ ਹੈ ਲਾਰੈਂਸ ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi ) ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। 17 ਸੈਕਿੰਡ ਦੀ ਇਸ ਵੀਡੀਓ ਕਾਲ ‘ਚ ਉਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!

‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲੋਂ ਧੱਕਾ ਦਿੱਤੇ ਜਾਣ ਤੇ ਉਸ […]
ਦੇਸ਼  ਮਨੋਰੰਜਨ 

Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰਨ

Open Lock: ਜਿਵੇਂ ਜਿਵੇਂ ਆਧੁਨਿਕਤਾ ਦਾ ਦੌਰ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਬਿਮਾਰੀਆਂ ਨੂੰ ਨਵੇਂ ਰੂਪ ਲੈ ਰਹੀਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਹਾਦਸੇ ਵੀ ਸਾਡੀ ਜ਼ਿੰਦਗੀ ਵਿੱਚ ਹੋ ਜਾਂਦੇ ਹਨ ਜੋ ਬਿਲਕੁਲ ਅਣਦੇਖੇ ਤੇ ਅਣਸੁਣੇ ਹੁੰਦੇ ਹਨ। ਅਜਿਹਾ ਹੀ ਇੱਕ ਹਾਦਸਾ ਮਿਸ਼ਿਗਨ ’ਚ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ […]
Breaking News  ਕੁੱਲ ਜਹਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ

ਮਾਪਿਆਂ ਦਾ ਦੋਸ਼ : ਮਾਮੂਲੀ ਗਲਤੀ ’ਤੇ ਪ੍ਰਿੰਸੀਪਲ ਨੇ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਹੋਵੇ ਕਾਰਵਾਈ | Viral Video ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ’ਚ ਬੱਚਾ ਮੁਆਫ਼ ਕਰ ਦੇਣ ਦੇ ਤਰਲੇ ਕੱਢ […]
ਪੰਜਾਬ  Breaking News  ਖਾਸ ਖਬਰ 

Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!

ਨਵੀਂ ਦਿੱਲੀ। Viral Video: : ਲੰਕਾ ਪ੍ਰੀਮੀਅਰ ਲੀਗ 2023 ਦਾ ਮੈਚ ਗਾਲੇ ਅਤੇ ਦਾਂਬੁਲਾ ਵਿਚਕਾਰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ, ਜੋ ਕਿ ਇੱਕ ਬਹੁਤ ਹੀ ਦਿਲਚਸਪ ਮੈਚ ਸੀ। ਇਸ ਦੌਰਾਨ ਇਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਇਸ ਮੈਚ ਦੇ ਵਿਚਕਾਰ, ਇੱਕ ਸੱਪ ਖੇਡ ਦੇ ਮੈਦਾਨ ਵਿੱਚ ਆ ਗਿਆ। ਇਸ ਕਾਰਨ ਮੈਚ ਨੂੰ ਕੁਝ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ

ਮੈਡੀਕਲ ਸਟੋਰ ਦੇ ਅੰਦਰ ਬੈਠੇ ਵਿਅਕਤੀ ਦੀ ਅਚਾਨਕ ਹੇਠਾਂ ਡਿੱਗ ਕੇ ਮੌਤ (Viral Video) (ਸੱਚ ਕਹੂੰ ਨਿਊਜ਼) ਫਾਜ਼ਿਲਕਾ। ਮੌਤ ਕਦੇ ਤੇ ਕਿਸੇ ਵੇਲੇ ਵੀ ਆ ਸਕਦੀ ਹੈ। ਭਾਵੇਂ ਆਦਮੀ ਕਿੰਨਾ ਹੀ ਫਿੱਟ ਤੇ ਸਿਹਤਮੰਦ ਕਿਉਂ ਨਾ ਹੋਵੇ ਮੌਤ ਅੱਗੇ ਕਿਸੇ ਦਾ ਵੱਸ ਨਹੀ ਚੱਲਦਾ। (Viral Video) ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੱਕ ਸ਼ਾਰਕ ਵੱਲੋਂ ਇੱਕ ਨੌਜਵਾਨ ਨੂੰ ਮੌਤ ਵੱਲ ਲਿਜਾਉਣ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। (Viral Video) ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਿਆ ਸੀ। ਜਾਣਕਾਰੀ ਦਿੰਦੇ ਹੋਏ ਹਾਦਸੇ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ