Usman Khawaja

Pat Cummins: ਬਾਲ ਟੈਂਪਰਿੰਗ ਮਾਮਲੇ ’ਤੇ ਪ੍ਰੈਸ ਕਾਨਫਰੰਸ ਕਰਨਗੇ ਪੈਟ ਕਮਿੰਸ, ਖਵਾਜਾ ਦੇ ਦਾਅਵਿਆਂ ’ਤੇ ਰੱਖਣਗੇ ਆਪਣੀ ਗੱਲ

ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ 2018 ਦੇ ਬਾਲ-ਟੈਂਪਰਿੰਗ ਸਕੈਂਡਲ ਸੰਬੰਧੀ ਉਸਮਾਨ ਖਵਾਜਾ ਦੇ ਤਾਜ਼ਾ ਦਾਅਵਿਆਂ ਨੂੰ ਸੰਬੋਧਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਬੁਲਾਈ ਹੈ। ਕਮਿੰਸ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਸਵੇਰੇ 9:30 ਵਜੇ ਇਸ ਵਿਸ਼ੇ ’ਤੇ ਕਾਨਫਰੰਸ ਕਰਨਗੇ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ