US Open 2025 Champion

Aryna Sabalenka: ਵਿਸ਼ਵ ਨੰਬਰ ਇੱਕ ਖਿਡਾਰਨ ਸਬਾਲੇਂਕਾ ਨੇ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤਿਆ

ਫਾਈਨਲ ’ਚ ਅਨੀਸਿਮੋਵਾ ਨੂੰ ਹਰਾਇਆ | US Open Final 2025 ਸਪੋਰਟਸ ਡੈਸਕ। US Open Final 2025: ਦੁਨੀਆ ਦੀ ਨੰਬਰ ਇੱਕ ਤੇ ਮੌਜੂਦਾ ਚੈਂਪੀਅਨ ਬੇਲਾਰੂਸ ਦੀ ਆਰੀਆਨਾ ਸਬਲੇਂਕਾ (27) ਨੇ ਆਪਣਾ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਸ਼ਨਿੱਚਰਵਾਰ ਰਾਤ ਨੂੰ ਆਰਥਰ ਐਸ਼ ਸਟੇਡੀਅਮ ’ਚ ਖੇਡੇ ਗਏ ਫਾਈਨਲ ’ਚ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ