ਅਣਪਛਾਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜਖ਼ਮੀ

Ludhiana News
(ਸੰਕੇਤਕ ਫੋਟੋ)।

ਲੰਬੀ (ਮੇਵਾ ਸਿੰਘ) ਹੁਣੇ ਹੁਣੇ ਬਲਾਕ ਲੰਬੀ ਦੇ ਪਿੰਡ ਚੰਨੂੰ ਤੋਂ ਬੀਦੋਵਾਲੀ ਪਿੰਡਾਂ ਦੇ ਵਿਚਕਾਰ ਮੋਟਰਸਾਈਕਲ ਤੇ ਜਾ ਰਹੇ ਜਗਵੀਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਨੂੰ ਕਾਰ ਤੇ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਗੰਭੀਰ ਜਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਖ਼ਮੀ ਹੋਏ ਜਗਵੀਰ ਸਿੰਘ ਦਾ ਪਿੰਡ ਬਾਜਕ, ਜਿਲਾ ਬਠਿੰਡਾ ਦੱਸਿਆ ਜਾ ਰਿਹਾ ਹੈ, ਤੇ ਜੋ ਇਸ ਵਕਤ ਜੇਰੇ ਇਲਾਜ ਸਰਕਾਰੀ ਹਸਪਤਾਲ ਬਾਦਲ ਵਿਖੇ ਦਾਖਲ ਹੈ। (Crime News)

LEAVE A REPLY

Please enter your comment!
Please enter your name here