ਅਵਤਾਰ ਦਿਹਾੜਾ ਲਿਆਇਆ ਹਰਿਆਲੀ, 40 ਲੱਖ ਪੌਦੇ ਲਾਏ ਗਏ
ਅਵਤਾਰ ਦਿਹਾੜੇ 'ਤੇ ਪੌਦਾ ਲਾਉਣਾ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ
ਸਰਸਾ। ਐਤਵਾਰ ਦਾ ਦਿਨ ਪ੍ਰਕਿਰਤੀ ਲਈ ਖੁਸ਼ੀਆਂ ਤੇ ਇਸ ਧਰਤੀ ਲਈ ਹਰਿਆਲੀ ਲੈ ਕੇ ਆਇਆ, ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ 'ਤੇ ਚਲਾਏ ਗਏ ਪੌਦਾ ਲਗਾਓ ਅਭਿਆਨ ਦਾ। ਆਪਣੇ ਮੁਰਸ਼...
ਸੁਪਰ ਸਿਕਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ
(ਏਜੰਸੀ) ਕੋਲੰਬੋ। ਕਪਤਾਨ ਮਿਤਾਲੀ ਰਾਜ (64) ਤੇ ਮੋਨਾ ਮੇਸ਼ਰਾਮ (55) ਦੇ ਅਰਧ ਸੈਂਕੜਿਆਂ ਤੋਂ ਬਾਅਦ ਸਿਖ਼ਾ ਪਾਂਡੇ ਦੀਆਂ (04) ਤੇ ਏਕਤਾ ਬਿਸ਼ਟ ਦੀਆਂ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਇੱਥੇ ਅੱਜ 49 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਦੇ ਸੁਪਰ ਸਿਕਸ ਵਿੱਚ ਜੇਤ...
ਹਰ ਕੋਈ ਵਿਹਲਾ ਪਰ ਵਿਹਲ ਕਿਸੇ ਕੋਲ ਨ੍ਹੀਂ!
ਕੁਝ ਚਿਰ ਪਹਿਲਾਂ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੇਰਲਾ ਦੇ ਸ਼ਹਿਰ ਕੋਚੀ ਕਿਸੇ ਫੰਕਸ਼ਨ ਲਈ ਗਈ ਸੀ। ਪਤਾ ਲੱਗਦੇ ਸਾਰ ਉਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਉਮੜ ਪਏ। ਸ਼ਹਿਰ ਦੀ ਮੁੱਖ ਸੜਕ ਕਈ ਘੰਟੇ ਜਾਮ ਰਹੀ। ਇਹ ਸਾਰੇ ਲੋਕ ਆਪਣੇ ਕੰਮ-ਧੰਦੇ ਛੱਡ ਕੇ ਆਏ ਹੋਣੇ ਹਨ। ਭਾਰਤ ਵਿੱਚ ਲੋਕਾਂ ਦਾ ਵਿਹਲਪੁਣਾ ਵੇਖ ਕੇ ਹੈਰਾਨੀ...
ਬਾਲ ਮਜ਼ਦੂਰੀ ਖਾਤਮਾ : ਵੱਖ-ਵੱਖ ਥਾਂਈ ਛਾਪੇਮਾਰੀ
ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ 'ਤੇ ਗਠਿਤ ਕਮੇਟੀ, ਜਿਸ ਵ...
ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਚਾਹੀਦਾ ਹੈ ਜਿੱਤ ਦਾ ‘ਟਾਨਿਕ’
ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਅੱਠਵੇਂ ਸਥਾਨ 'ਤੇ
ਰਾਜਕੋਟ (ਏਜੰਸੀ) । ਇੰੰਡੀਅਨ ਪ੍ਰੀਮੀਅਰ ਲੀਗ 'ਚ ਬੇਹੱਦ ਖਰਾਬ ਦੌਰ ਤੋਂ ਗੁਜ਼ਰ ਰਹੀ ਰਾਇਲ ਚੈਲੰਜਰਜ਼ ਬੰਗਲੌਰ ਅਤੇ ਗੁਜਰਾਤ ਲਾਇੰਸ ਦੀਆਂ ਟੀਮਾਂ ਆਪਣੇ ਜ਼ਬਰਦਸਤ ਕਪਤਾਨਾਂ ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਦੀ ਅਗਵਾਈ ਦੇ ਬਾਵਜ਼ੂਦ ਜਿੱਤ ਤੋਂ ਕੋਹਾਂ ਦੂਰ ਦਿਖਾ...
ਭਾਈ ਮਸਤਾਨ ਸਿੰਘ ਪਬਲਿਕ ਸਕੂਲ ਨੇ ਤੀਰ ਅੰਦਾਜ਼ੀ ‘ਚ ਫੁੰਡਿਆ ਪਹਿਲਾ ਸਥਾਨ
ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਤੰਦਰੁਸਤ ਖੇਡਾਂ ਤਹਿਤ ਵਰਗ 14 ਲੜਕੀਆਂ ਦੀਆਂ ਖੇਡਾਂ ਜੋ ਕਿ ਰੋਪੜ ਵਿਖੇ ਹੋ ਰਹੀਆਂ ਹਨ। (Bhai Mastan Singh)
ਭਾਈ ਮਸਤਾਨ ਸਿੰਘ ਪਬਲਿਕ ਸੀਨੀ. ...
ਵਿਸ਼ਵ ਖੂਨਦਾਨੀ ਦਿਵਸ/ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ 3866 ਯੂਨਿਟ ਖੂਨਦਾਨ
ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ 'ਚ ਸੂਬਾ ਪੱਧਰੀ ਖੂਨਦਾਨ ਕੈਂਪ
ਚੰਡੀਗੜ•, ਅਸ਼ਵਨੀ ਚਾਵਲਾ। ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ• 'ਚ ਡੇਰਾ ਸੱਚਾ ਸੌਦਾ ਵੱਲੋਂ ਲਗ...
ਡਿਗੂੰ ਡਿਗੂੰ ਕਰਦੇ ਮਕਾਨ ਦਾ ਮੁੱਕਿਆ ਫਿਕਰ, ਹੋਈ ਪੱਕੀ ਛੱਤ ਨਸੀਬ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਅਸਮਾਨ 'ਚ ਕਾਲੇ ਬੱਦਲ ਅਤੇ ਬਿਜਲੀ ਚਮਕਣ ਲੱਗਦੀ ਤਾਂ ਵਿਧਵਾ ਭੈਣ ਅਮਨ ਕੌਰ ਦਾ ਦਿਲ ਆਪਣੀ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਨੂੰ ਦੇਖ ਘਬਰਾਉਣ ਲੱਗ ਜਾਂਦਾ। ਉਸ ਨੂੰ ਡਰ ਸਤਾਉਂਦਾ ਕਿ ਕਿਤੇ ਅਸਮਾਨੋਂ ਵਰ੍ਹਦੇ ਮੀਂਹ ਦੇ ਪਾਣੀ ਨਾਲ ਉਸਦਾ ਜਾਂ ਉਸਦੇ ਬੱਚਿਆਂ ਦਾ ਕੋਈ ਨੁਕਸਾਨ...
ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ 5 ਕਾਬੂ
(ਸੁਧੀਰ ਅਰੋੜਾ) ਅਬੋਹਰ। ਸਥਾਨਕ ਪੁਲਿਸ ਨੇ ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ ਗਿਰੋਹ ਦੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਡੀਐੱਸਪੀ ਏ ਆਰ ਸ਼ਰਮਾ ਅਤੇ ਥਾਣਾ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਨੂੰ ਇੱਕ ਖੁਫ਼ੀਆ ਸੂਚਨਾ ਮਿਲੀ ਤਾਂ ਏਐਸਆਈ ਗੁਰਮੀਤ ਸਿੰਘ ਨੇ ਪੁਲਿਸ ਟੀਮ ਸਹਿਤ ਦ...
10ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ ਅੱਜ ਤੋਂ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਲੱਗੇਗਾ ਕੈਂਪ, ਰਜਿਸਟ੍ਰੇਸ਼ਨ ਸ਼ੁਰੂ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਸਰਵ ਧਰਮ ਸੰਗਮ ਡੇਰਾ (Dera Sacha Sauda) ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ...